ਕਮਲਜੀਤ ਸਿੰਘ ਭਾਟੀਆ ਨੇ ਜਨਮ ਅਸ਼ਟਮੀ ਦੇ ਮੌਕੇ ਤੇ ਆਪਣੇ ਸਾਥੀਆਂ ਸਮੇਤ ਵੱਖ-ਵੱਖ ਮੰਦਰਾਂ ਵਿੱਚ ਭਰੀ ਹਾਜ਼ਰੀ
🔔 Vande Bharat News Alerts
नई प्रमुख खबरों की browser notification पाने के लिए Subscribe करें।


ਜਲੰਧਰ 05 ਸਤੰਬਰ (ਪਰਮਿੰਦਰ ਸਿੰਘ )ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਜਨਮ ਅਸ਼ਟਮੀ ਦੇ ਮੌਕੇ ਤੇ ਆਪਣੇ ਸਾਥੀਆਂ ਸਮੇਤ ਵੱਖ-ਵੱਖ ਮੰਦਰਾਂ ਵਿੱਚ ਹਾਜ਼ਰੀ ਭਰੀ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਲਗਾਏ ਲੰਗਰਾ ਵਿੱਚ ਸੇਵਾ ਨਿਭਾਈ l ਇਸ ਮੌਕੇ ਤੇ ਉਹਨਾਂ ਦੇ ਨਾਲ ਸ੍ਰੀ ਅਸ਼ਵਨੀ ਕੁਮਾਰ ਸ਼੍ਰੀ ਮਹਿੰਦਰ ਪਾਲ ਮਨਪ੍ਰੀਤ ਸਿੰਘ ਜਸਪ੍ਰੀਤ ਸਿੰਘ ਭਾਟੀਆ ਅਤੇ ਹੋਰ ਸਾਥੀ ਮੌਜੂਦ ਸਨ l ਗੀਤਾ ਮੰਦਿਰ ਆਦਰਸ਼ ਨਗਰ ਵਿਖੇ ਸ੍ਰੀ ਸਮੀਰ ਮਰਵਾਹਾ ਗੋਲਡੀ ਸ੍ਰੀ ਬੰਟੀ ਸੇਠੀ ਸ੍ਰੀ ਹੇਮੰਤ ਮਰਵਾਹਾ ਸ੍ਰੀ ਸੁਰਿੰਦਰ ਕੁਮਾਰ ਸੋਨਿਕ ਅਤੇ ਹੋਰ ਪ੍ਰਬੰਧਕਾਂ ਨੇ ਉਹਨਾਂ ਦਾ ਸਨਮਾਨ ਵੀ ਕੀਤਾ l ਪ੍ਰਾਚੀਨ ਢੰਡਾਰ ਮੰਦਰ ਬਸਤੀ ਗੁਜਾ ਵਿਖੇ ਸ੍ਰੀ ਹਰਿ ਕ੍ਰਿਸ਼ਨ ਬਾਲੀ ਸ੍ਰੀ ਨੀਟਾ ਬਹਿਲ ਸ੍ਰੀ ਰਿੰਕੂ ਬਾਲੀ ਸ੍ਰੀ ਸੁਸ਼ੀਲ ਕੁਮਰਾ ਅਤੇ ਬਾਕੀ ਪ੍ਰਬੰਧਕਾਂ ਨੇ ਸਰਦਾਰ ਭਾਟੀਆ ਦਾ ਸਨਮਾਨ ਕੀਤਾ l
नई प्रमुख खबरों की browser notification पाने के लिए Subscribe करें।

मऊ जिले के रानीपुर क्षेत्र के ग्राम पिरुवां में ‘बहु-बेटी सम्मेलन’ का सफल आयोजन, महिलाओं व बालिकाओं को…
पूरी खबर पढ़ें →
ਵਾਤਾਵਰਨ ਦੀ ਦੇਖਭਾਲ ਪ੍ਰਤੀਕ ਸੇਠੀ ਮਿਤੀ 20 -9- 2026 ਦਿਨ ਐਤਵਾਰ ਸੀਰ ਸੁਸਾਇਟੀ ਫਰੀਦਕੋਟ ਵੱਲੋਂ ਅੱਜ ਸਵੇਰੇ 5:30…
पूरी खबर पढ़ें →
हाँ, आज नलखेड़ा के लिए सच में काला दिवस है। आगर मालवा जिले के नलखेड़ा में आज सुबह…
पूरी खबर पढ़ें →
*कोतवाली भगवानपुर* *अपराध नियंत्रण को लेकर SSP हरिद्वार के निर्देश पर हरिद्वार पुलिस की सख्त कार्रवाई* *विगत 05…
पूरी खबर पढ़ें →
Vande Bharat Live TV Newsਅੱਜ ਬਾਬਾ ਫਰੀਦ ਜੀ ਦੇ ਆਗਮਨ ਪੂਰਬ ਤੇ ਫਰੀਦਕੋਟ ਵਿੱਚ ਬਹੁਤ ਲੋਕਾਂ ਦੁਆਰਾ ਲੰਗਰ ਲਗਾਏ ਗਏ ਇਹ ਜੋ…
पूरी खबर पढ़ें →
Vande Bharat Live TV Newsराधा अष्टमी पर श्री बंशीधर मंदिर में भव्य दधीकादो उत्सव व महा भंडारा हरि कीर्तन पर झूमे श्रद्धालु,…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।