Vande Bharat Live TV News
देश • राज्य • जिला — खबरें तेज़, साफ और विश्वसनीय तरीके से
Jalandhar

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾ ਵਿਖੇ ਮਾਤਾ ਗੁਜਰੀ ਸੇਵਾ ਸੁਸਾਇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸਮਾਗਮ ਕਰਵਾਏ ਗਏ

13 Sep 2026, 06:41 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾ ਵਿਖੇ ਮਾਤਾ ਗੁਜਰੀ ਸੇਵਾ ਸੁਸਾਇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸਮਾਗਮ ਕਰਵਾਏ ਗਏ - JALANDHAR, पंजाब

ਜਲੰਧਰ 13 ਸਤੰਬਰ (ਪਰਮਿੰਦਰ ਸਿੰਘ ) ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ ਦੇ ਵਿਸ਼ੇਸ਼ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਸਤੀ ਪੂਜਾ ਵਿਖੇ ਕਰਵਾਏ ਗਏ l ਇਹਨਾਂ ਸਮਾਗਮ ਵਿੱਚ ਅਖੰਡ ਕੀਰਤਨੀ ਜਥਾ ਭਾਈ ਹਰਮੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਅਮਨਦੀਪ ਸਿੰਘ ਜੀ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ l ਇਸ ਮੌਕੇ ਤੇ ਗੁਰੂ ਘਰ ਲੰਗਰ ਅਤੁੱਟ ਵਰਤਿਆ l ਗੁਰਦੁਆਰਾ ਕਮੇਟੀ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਜਨਰਲ ਸਕੱਤਰ ਸਰਦਾਰ ਇੰਦਰਵੀਰ ਸਿੰਘ ਲੱਕੀ ਪ੍ਰਧਾਨ ਸਰਦਾਰ ਹਰਚਰਨ ਸਿੰਘ ਭਾਟੀਆ ਸਰਦਾਰ ਗੁਰਬਖਸ਼ ਸਿੰਘ ਸਰਦਾਰ ਮਨਿੰਦਰ ਸਿੰਘ ਭਾਟੀਆ ਸਰਦਾਰ ਅਮਰਜੀਤ ਸਿੰਘ ਭਾਟੀਆ ਜਸਪ੍ਰੀਤ ਸਿੰਘ ਭਾਟੀਆ ਸ੍ਰੀ ਅਸ਼ਨੀ ਕੁਮਾਰ ਅਰੋੜਾ ਮਹਿੰਦਰ ਪਾਲ ਸੁਖਦੇਵ ਸਿੰਘ ਅਤੇ ਮਾਤਾ ਗੁਜਰੀ ਸੇਵਾ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸੰਨੀ ਕਪੂਰ ਵਲੋਂ ਆਏ ਪਤਵੰਤੇ ਸੱਜਣਾਂ ਅਤੇ ਸੋਸਾਇਟੀਆਂ ਦਾ ਸਨਮਾਨ ਵੀ ਕੀਤਾ l ਇਸ ਮੌਕੇ ਤੇ ਸਰਦਾਰ ਸੁਰਜੀਤ ਸਿੰਘ ਅਤੇ ਬੀਬੀ ਸਤਬੀਰ ਕੌਰ ਦੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ l

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

कजरी तीज पर करनैलगंज से सरयू जल लेकर निकले श्रद्धालु, दुखहरण नाथ व पृथ्वीनाथ मंदिर जाएंगे
Gonda13 Sep

कजरी तीज पर करनैलगंज से सरयू जल लेकर निकले श्रद्धालु, दुखहरण नाथ व पृथ्वीनाथ मंदिर जाएंगे

करनैलगंज(गोण्डा) | 13 सितंबर 2026 कजरी तीज के धार्मिक पर्व पर करनैलगंज में आस्था का सैलाब उमड़ पड़ा।**…

पूरी खबर पढ़ें →
फलोदी पुलिस ने पैदल रामदेवरा यात्रीयो के बैग वा वाहन के लगाये रिफ्लेक्टर
Phalodi13 Sep

फलोदी पुलिस ने पैदल रामदेवरा यात्रीयो के बैग वा वाहन के लगाये रिफ्लेक्टर

फलोदी पुलिस द्वारा आमजन को यातायात नियमों के प्रति जागरूकता एवं वाहनों पर रिफ्लेक्टर अभियान श्री सतनामसिंह आईपीएस,…

पूरी खबर पढ़ें →
मध्य प्रदेश हाईकोर्ट ने जारी किया गिरफ्तारी वारंट: तत्कालीन सागर कलेक्टर संदीप जीआर एवं तत्कालीन राजस्व सचिव विवेक पोरवाल मुश्किल में फंसे
Sagar13 Sep

मध्य प्रदेश हाईकोर्ट ने जारी किया गिरफ्तारी वारंट: तत्कालीन सागर कलेक्टर संदीप जीआर एवं तत्कालीन राजस्व सचिव विवेक पोरवाल मुश्किल में फंसे

सागर।वंदे भारत लाइव टीवी न्यूज रिपोर्टर सुशील द्विवेदी 8225072664 * मध्य प्रदेश हाईकोर्ट ने अपने आदेश की अनदेखी…

पूरी खबर पढ़ें →
सांभर लेक, जयपुर ग्रामीण में थानाधिकारी 50,000 रुपये रिश्वत लेते रंगे हाथों गिरफ्तार
Jaipur (Gramin)13 Sep

सांभर लेक, जयपुर ग्रामीण में थानाधिकारी 50,000 रुपये रिश्वत लेते रंगे हाथों गिरफ्तार

जयपुर : सी.बी. मुख्यालय के निर्देश पर ए.सी.बी. जयपुर नगर-प्रथम, जयपुर इकाई द्वारा आज कार्रवाई करते हुए राममिलन…

पूरी खबर पढ़ें →
error: Content is protected !!