Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਪੰਡਤ ਸ਼ਰਧਾ ਰਾਮ ਫਿਲੋਰੀ ਜੀ ਯਾਦ ਵਿੱਚ ਜੈਨਤੀ ਦਿਵਸ

27 Sep 2026, 06:40 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਪੰਡਤ ਸ਼ਰਧਾ ਰਾਮ ਫਿਲੋਰੀ ਜੀ ਯਾਦ ਵਿੱਚ ਜੈਨਤੀ ਦਿਵਸ - FARIDKOT, पंजाब

ਪੰਡਿਤ ਸ਼ਰਧਾ ਰਾਮ ਫਿਲੋਰੀ ਜੀ ਦੀ ਅੱਜ ਜੈਂਤੀ ਦਿਵਸ ਅੱਜ ਫਰੀਦਕੋਟ ਵਿੱਚ ਮਨਾਈ ਜਾ ਰਿਹਾ ਹੈ ਓਮ ਜੈ ਜਗਦੀਸ਼ ਹਰਿ ਕੇ ਅਮਰ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੋਰੀ ਦੁਆਰਾ ਲਿਖੀ ਗਈ ਸੀ ਆਜ ਸ਼ਾਮ ਨੂੰ ਠੀਕ 6.30 ਵਜੇ ਤੋਂ ਲੈ ਕੇ 8.00ਵਜੇ ਤੱਕ ਫਰੀਦਕੋਟ ਦ ਸ਼੍ਰੀ ਮਹਾਂ ਮਰੀਤੰਜੈ ਮਹਾਦੇਵ ਮੰਦਰ ਰੋਜ਼ ਇਨਕਲੇਵ ਫਰੀਦਕੋਟ ਮਨਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਧਰਮ ਜਾਗਰਨ ਮੰਚ ਫਰੀਦਕੋਟ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ ਹੈ ਜਾਗਰ ਮੰਚ ਦੇ ਪ੍ਰਧਾਨ ਡਾਕਟਰ ਰੋਹਿਤ ਸ਼ਰਮਾ ਜੀ ਨੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਹਿਰ ਨਿਵਾਸੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

Vande Bharat Live TV NewsVande Bharat Live TV News
गनौर मे कांग्रेस ने ब्लॉक कार्यकर्त्ता सम्मेलन का किया आयोजन।
Karnal26 Sep

गनौर मे कांग्रेस ने ब्लॉक कार्यकर्त्ता सम्मेलन का किया आयोजन।

गनौर मे आज कांग्रेस ने ब्लॉक कार्यकर्ता सम्मेलन आयोजित किया जिसमे प्रदेश अध्यक्ष राव नरेंद्र सिंह, प्रदेश प्रभारी…

पूरी खबर पढ़ें →
error: Content is protected !!