Faridkot
ਫਰੀਦਕੋਟ: ਵਿਧਾਨ ਸਭਾ ਸਪੀਕਰ ਵੱਲੋਂ ਬਾਰ ਐਸੋਸੀਏਸ਼ਨ ਫਰੀਦਕੋਟ ਅਤੇ ਜੈਤੋ ਨੂੰ ਪੰਜ ਪੰਜ ਲੱਖ ਰੁਪਏ ਦੀ ਗਰਾਂਟ ਦਿੱਤੀ
🔔 Vande Bharat News Alerts
नई प्रमुख खबरों की browser notification पाने के लिए Subscribe करें।


ਪ੍ਰਤੀਕ ਸੇਠੀ ਵੰਦੇ ਭਾਰਤ ਨਿਊਜ਼ ਫਰੀਦਕੋਟ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਵਕੀਲ ਭਾਈਚਾਰੇ ਦੀ ਭੂਮਿਕਾ ਅਤੇ ਗਰੀਬ ਲੋਕਾਂ ਨੂੰ ਨਿਆਂ ਪ੍ਰਦਾਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਵਕੀਲ ਸਮਾਜ ਸਸਤੇ ਅਤੇ ਤੁਰੰਤ ਨਿਆਂ ਲਈ ਅਹਿਮ ਹੈ।
ਮੀਟਿੰਗ ਦੌਰਾਨ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਅਦਾਲਤੀ ਕੰਪਲੈਕਸਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਉਠਾਇਆ। ਇਸ ਮਾਮਲੇ ਦਾ ਹੱਲ ਕਰਦਿਆਂ ਸਪੀਕਰ ਨੇ ਫਰੀਦਕੋਟ ਬਾਰ ਐਸੋਸੀਏਸ਼ਨ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਅਤੇ ਜੈਤੋ ਬਾਰ ਐਸੋਸੀਏਸ਼ਨ ਨੂੰ ਵੀ 5 ਲੱਖ ਰੁਪਏ ਦੀ ਗ੍ਰਾਂਟ ਦੇਣ ਐਲਾਨ ਕੀਤਾ। ਉਨ੍ਹਾਂ ਬਾਕੀ ਮੰਗਾਂ ਦਾ ਵੀ ਜਲਦੀ ਹੱਲ ਕਰਨ ਦਾ ਵਾਅਦਾ ਕੀਤਾ।
ਇਸ ਮੌਕੇ ਤੇ ਸਰਨਾਮ ਸਿੰਘ ਸੰਧੂ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਅਮਨਪ੍ਰੀਤ ਕੌਰ ਮੀਤ, ਸ਼ਿਵਮ ਠਾਕੁਰ, ਮੁਕੇਸ਼ ਸ਼ਰਮਾ, ਸੰਗੀਤਾ ਸ਼ਰਮਾ, ਸਰਬਜੋਤ ਸਿੰਘ ਬਰਾੜ, ਸ਼ਿਵਕਰਤਾਰ ਸਿੰਘ ਸੇਖੋਂ, ਗੁਰਜਗਪਾਲ ਸਿੰਘ ਬਰਾੜ, ਕਿਰਨਦੀਪ ਸ਼ਰਮਾ, ਸਤਿੰਦਰਪਾਲ ਸਿੰਘ ਸੰਧੂ, ਤੇਜਿੰਦਰ ਜੋਸ਼ੀ ਸਮੇਤ ਕਈ ਵਕੀਲ ਅਤੇ ਬਾਰ ਐਸੋਸੀਏਸ਼ਨ ਦੇ ਨੁਮਾਇੰਦੇ ਮੌਜੂਦ ਸਨ।
नई प्रमुख खबरों की browser notification पाने के लिए Subscribe करें।

गौरव शर्मा वंदे भारत न्यूज़ | टोंक जिले की मालपुरा तहसील के लांबाहरिसिंह से इस वक्त की दुखद…
पूरी खबर पढ़ें →
मोदन सेन महाराज की जयंती पर एकजुटता का संदेश, हलवाई समाज ने धूमधाम से मनाया जन्मोत्सव रिपोर्ट: सुरेश…
पूरी खबर पढ़ें →
⚡ सांसद और नेताओं के क्षेत्र में भी बिजली विभाग की लापरवाही! नगर पंचायत पाली में जगह-जगह खुले…
पूरी खबर पढ़ें →
Vande Bharat Live TV Newsबैराज मार्ग से आजाद मार्ग के बीच तैयार आर ओ बी को शुरू हुए अधिक दिन भी नहीं…
पूरी खबर पढ़ें →
Vande Bharat Live TV News1 नवंबर से 30 नवंबर तक यातायात माह मनाया जाता है लेकिन हर बार की तरह इस बार…
पूरी खबर पढ़ें →
आगर-मालवा, 18 नवंबर। ग्राम कसाई देहरिया में मंगलवार को आयोजित खाट चौपाल में कांग्रेस कार्यकर्ताओं का जमावड़ा लगा।…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।