Lok Sabha Chunav 2024पंजाब

ਨਵਾ ਜੋਸ ਨਵਾ ਦੌਰ। ਪੰਜਾਬ ਵਿਚ ਪਹਿਲੀ ਕਨਵੈਨਸ਼ਨ ਸਮਰਾਲਾ ਵਿਖੇ ਆ ਰਹੇ ਹਨ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਮਲਿਕਾਰਜੁਨ ਖੜਗੇ ਜੀ।

(ਸਾਹਿਲ ਗੁਲਾਟੀ)
ਨਵਾ ਜੋਸ ਨਵਾ ਦੌਰ। ਪੰਜਾਬ ਵਿਚ ਪਹਿਲੀ ਕਨਵੈਨਸ਼ਨ ਸਮਰਾਲਾ ਵਿਖੇ ਆ ਰਹੇ ਹਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਮਲਿਕਾਰਜੁਨ ਖੜਗੇ ਜੀ। ਪੰਜਾਬ ਪ੍ਰਧਾਨ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਅਨੂਸਾਰ ਅੱਜ ਕਾਂਗਰਸ ਭਵਨ ਜਲੰਧਰ ਵਿਖੇ ਬਲਾਕ ਪ੍ਰਧਾਨਾਂ ਅਤੇ ਸੈਲਾਂ ਦੇ ਚੇਅਰਮੈਨਾਂ ਨਾਲ ਮੀਟਿੰਗ ਦਾ ਆਯੋਜਨ ਸ੍ਰੀ ਰਜਿੰਦਰ ਬੇਰੀ ਜਿਲਾ ਕਾਂਗਰਸ ਪ੍ਰਧਾਨ, ਹਲਕਾ ਇੰਚਾਰਜ ਸੈਂਟਰਲ ਜਲੰਧਰ ਜੀ ਵਲੋ ਕੀਤਾ ਗਿਆ। ਇਸ ਦੌਰਾਨ ਏਆਈਸੀਸੀ ਕੋਆਰਡੀਨੇਟਰ ਸ਼੍ਰੀ ਪ੍ਰਮੋਦ ਜਯੰਤ ਜੀ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੀਟਿੰਗ ਵਿੱਚ ਗੁਰਜੀਤ ਪਾਲ ਵਾਲੀਆ ਡੈਲੀਗੇਟ ਮੈਂਬਰ ਪੰਜਾਬ, ਕੋਆਡੀਨੇਟਰ ਹਲਕਾ ਸੈਂਟਰਲ ਜਲੰਧਰ,ਡਾ: ਕਰਨ ਸੋਨੀ ਕੋਆਡੀਨੇਟਰ ਕੈੰਟ,ਰਜਿੰਦਰ ਸਿੰਘ ਕੋਆਡੀਨੇਟਰ ਵੈਸਟ ਵਿਸੇਸ਼ ਤੌਰ ਤੇ ਸਾਮਿਲ ਹੋਏ।


Discover more from Vande Bharat Live Tv News

Subscribe to get the latest posts sent to your email.

Check Also
Close
Back to top button
error: Content is protected !!