(ਵਿਸ਼ੇਸ਼ ਰਿਪੋਰਟ ਸਾਹਿਲ ਗੁਲਾਟੀ)
ਨਵਾਂ ਜੋਸ਼ -ਨਵਾਂ ਦੌਰ। ਮਿਤੀ 11-02-2024 ਨੂੰ ਬੌਂਦਲੀ, ਸਮਰਾਲਾ ਵਿਖੇ ਹੋਣ ਜਾ ਰਹੀ ਪਹਿਲੀ ਕਾਂਗਰਸ ਵਰਕਰ ਕਨਵੈਨਸ਼ਨ, ਜਿਸ ਵਿੱਚ ਬਹੁਤ ਹੀ ਸਤਿਕਾਰਯੋਗ ਸ੍ਰੀ ਮਲਿੱਕਾਅਰਜੁਨ ਖੜਗੇ ਜੀ, ਪ੍ਰਧਾਨ, ਆਲ ਇੰਡੀਆ ਕਾਂਗਰਸ ਕਮੇਟੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋਸ਼ ਭਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਅਤੇ ਇਸ ਪ੍ਰੋਗਰਾਮ ਵਿੱਚ ਵਿਧਾਨ ਸਭਾ ਹਲਕਾ ਖਰੜ ਹਲਕੇ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਜੀ ਸਮੇਤ ਸਮੁੱਚੀ ਕਾਂਗਰਸ ਦੀ ਟੀਮ ਨਾਲ ਮੀਟਿੰਗ ਕੀਤੀ
Dr Gurmukh Chahal Co ordinater Halka khrar
2,596