ਸੀ ਸੋਸਾਇਟੀ ਦੇ ਸੇਵਾਦਾਰ ਸੰਦੀਪ ਅਰੋੜਾ ਅਤੇ ਆਪਣਾ ਘਰ ਆਸ਼ਰਮ ਤੋਂ ਕੇਵਲ ਕ੍ਰਿਸ਼ਨ ਕਟਾਰੀਆ ਨੂੰ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ
🔔 Vande Bharat News Alerts
नई प्रमुख खबरों की browser notification पाने के लिए Subscribe करें।


ਫਰੀਦਕੋਟ ਪ੍ਰਤੀਕ ਸੇਠੀ ਮਿਤੀ 20-9-26 ਫਰੀਦਕੋਟ ਦੀਆਂ ਸੰਸਥਾਵਾਂ ਸੀਰ ਸੁਸਾਇਟੀ ਤੋਂ ਸੰਦੀਪ ਅਰੋੜਾ ਅਤੇ ਆਪਣਾ ਘਰ ਆਸ਼ਰਮ ਤੋਂ ਕੇਵਲ ਕ੍ਰਿਸ਼ਨ ਕਟਾਰੀਆ ਨੂੰ ਅੱਜ ਲੋਕ ਭਲਾਈ ਸੰਸਥਾ ਵੱਲੋਂ ਅੱਜ ਇਹਨਾਂ ਦੋਨਾਂ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਅਸੀਂ ਫਰੀਦਕੋਟ ਵਿੱਚ ਜੋ ਵੀ ਸੰਸਥਾਵਾਂ ਚੰਗੇ ਕੰਮ ਕਰਦੀਆਂ ਹਨ ਉਹਨਾਂ ਨੂੰ ਘਰ ਘਰ ਜਾ ਕੇ ਸਨਮਾਨ ਕਰ ਰਿਹਾ ਸੰਸਥਾ ਦੇ ਮੁਖੀ ਨੇ ਦੱਸਿਆ ਕਿ ਅਸੀਂ ਅੱਜ 10/15 ਸੰਸਥਾਵਾਂ ਨੂੰ ਸਨਮਾਨਿਤ ਕਰ ਚੁੱਕੇ ਹਾਂ ਤੇ ਅੱਗੇ ਵੀ ਜੋ ਸੰਸਥਾ ਚੰਗੇ ਕੰਮ ਕਰੋ ਵੀ ਉਹਨਾਂ ਨੂੰ ਸਨਮਾਨਿਤ ਕਰਦੇ ਰਹਿਣਗੇ ਅਤੇ ਉਨਾਂ ਦੀ ਹੌਸਲਾ ਫਸਾਈ ਕਰਦੇ ਰਹਿਣਗੇ
नई प्रमुख खबरों की browser notification पाने के लिए Subscribe करें।

विजय कुमार बंसल हरिद्वार ब्यूरो अंतरराष्ट्रीय अग्रवाल सम्मेलन (पंजीकृत) उत्तराखंड प्रदेश स्वच्छ भारत अभियान राष्ट्रीय अध्यक्ष डॉक्टर श्रीमती…
पूरी खबर पढ़ें →
ਅੱਜ ਫਰੀਦਕੋਟ ਵਿੱਚ ਬਾਬਾ ਫਰੀਦ ਜੀ ਦਾ ਆਗਮਨ ਪੂਰਬ ਜੋ ਮਿਤੀ 19-9-26 ਤੋਂ ਲੈ ਕੇ 23 -9-26 ਤੱਕ…
पूरी खबर पढ़ें →
Vande Bharat Live TV Newsप्राप्त हुई जानकारी के अनुसार पेट्रोलियम मंत्रालय,भारत सरकार ने आगामी 01 अक्टूबर 2026 से सब्सिडी वाले घरेलू एलपीजी…
पूरी खबर पढ़ें →
🔸 मुख्यमंत्री देवेंद्र फडणवीस आणि केंद्रीय मंत्री नितीन गडकरी यांच्या हस्ते नागपूर शहरातील इंदोरा चौक ते दिघोरी चौकादरम्यानच्या…
पूरी खबर पढ़ें →
🔸 मुख्यमंत्री देवेंद्र फडणवीस आणि केंद्रीय मंत्री नितीन गडकरी यांच्या हस्ते नागपूर शहरातील इंदोरा चौक ते दिघोरी चौकादरम्यानच्या…
पूरी खबर पढ़ें →
' अमृत -2 'अंतर्गत सर्व कामे मार्चअखेर पूर्ण करा* - मुख्यमंत्री देवेंद्र फडणवीस पोहरा नदी पुनरुज्जीवनासह विविध कामांचा…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।