Faridkot
ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਤੇ ਖੂਨਦਾਨ ਕੈਂਪ
🔔 Vande Bharat News Alerts
नई प्रमुख खबरों की browser notification पाने के लिए Subscribe करें।


ਪ੍ਰਤੀਕ ਸੇਠੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਤੇ ਸਰਦਾਰ ਜਸਵਿੰਦਰ ਸਿੰਘ ਢਿੱਲੋ ਮੈਮੋਰੀਅਲ ਵੈਲਫਰ ਸੋਸਾਇਟੀ ਰਜਿ ਪੰਜਾਬ ਵੱਲੋਂ ਬਾਬਾ ਫਰੀਦ ਜੀ ਦੇ ਆਗਮਨ ਪੂਰਬ ਤੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨ ਦਾਨ ਕੈਂਪ ਵਿੱਚ ਬਹੁਤ ਲੋਕਾਂ ਨੇ ਖੂਨ ਦਾਨ ਦੇ ਕੇ ਇਸ ਨੇਕ ਕਾਰਜ ਵਿੱਚ ਵਿੱਚ ਹਿੱਸਾ ਪਾਇਆ ਅੱਜ ਵਿਸ਼ੇਸ਼ ਤੌਰ ਤੇ ਫਰੀਦਕੋਟ ਦੇ ਡੀਐਸਪੀ ਸਰਦਾਰ ਤਰਲੋਚਨ ਸਿੰਘ ਜੀ ਨੇ ਇਸ ਖੂਨਦਾਨ ਕੈਂਪ ਵਿੱਚ ਆਏ ਅਤੇ ਸੰਸਥਾ ਦੀ ਹੌਸਲਾ ਹਜਾਈ ਕੀਤੀ ਅਤੇ ਡੀਐਸਪੀ ਸਾਹਿਬ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਮਾਨਵਤਾ ਦੀ ਭਲਾਈ ਲਈ ਲੋਕਾਂ ਦੀ ਸੇਵਾ ਕਰਦੇ ਰਹਿਣ ਸੰਸਥਾ ਦੇ ਪ੍ਰਧਾਨ ਨੇ ਲੋਕਾਂ ਦਾ ਧੰਨਵਾਦ ਕੀਤਾ ਕੀ ਜਿਨਾਂ ਨੇ ਇਸ ਖੂਨਦਾਨ ਕੈਂਪ ਵਿੱਚ ਆ ਕੇ ਬਲੱਡ ਦਿੱਤਾ ਇਹ ਬਲੱਡ ਵਿਅਰਥ ਨਹੀਂ ਜਾਵੇਗਾ ਅਤੇ ਇਹ ਬਲੱਡ ਉਹਨਾਂ ਲੋਕਾਂ ਨੂੰ ਲੱਗੇਗਾ ਜਿਨਾਂ ਨੂੰ ਬਲੱਡ ਦੀ ਬਹੁਤ ਲੋੜ ਹੁੰਦੀ ਹੈ
नई प्रमुख खबरों की browser notification पाने के लिए Subscribe करें।

# 🚨 बड़ी खबर | सहारनपुर में अवैध खनन पर पुलिस का शिकंजा! बिना रॉयल्टी खनन सामग्री ले…
पूरी खबर पढ़ें →
# 🚨 बड़ी खबर | नाबालिग को बहला-फुसलाकर ले जाने और दुष्कर्म के मुकदमे में वांछित आरोपी गिरफ्तार…
पूरी खबर पढ़ें →
# 🚨 बड़ी खबर | दुष्कर्म के मुकदमे में वांछित आरोपी गिरफ्तार, बिहारीगढ़ पुलिस की कार्रवाई ## ⚖️…
पूरी खबर पढ़ें →
# 🚨 बड़ी खबर | शाकुंभरी देवी झंडा मेले में सुरक्षा के साथ सेवा का संदेश, श्रद्धालुओं को…
पूरी खबर पढ़ें →
# 🚨 बड़ी खबर | पेट्रोल पंप पर बवाल के मामले में नकुड़ पुलिस की बड़ी कार्रवाई, 3…
पूरी खबर पढ़ें →
# 🚨 बड़ी खबर | मिशन शक्ति टीम की संवेदनशील पहल, बिछड़ी 11 वर्षीय बालिका को सकुशल परिजनों…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।