ਬਲਜਿੰਦਰ ਕਾਲਜ ਵਿੱਚ ਪੜਦੀ ਲੜਕੀ ਨੇ ਮੁੰਡਿਆ ਤੰਗ ਹੋ ਕੇ ਕੀਤੀ ਜੀਵਨ ਲੀਲਾ ਸਮਾਪਤ
🔔 Vande Bharat News Alerts
नई प्रमुख खबरों की browser notification पाने के लिए Subscribe करें।


ਦੁਖਦਾਈ ਖਬਰ ਅਤੇ ਵੱਡੀ ਘਟਨਾ। ਬਲਜਿੰਦਰ ਕਾਲਜ ਪੜਦੀ ਲੜਕੀ ਨੇ ਮੁੰਡਿਆਂ ਤੋਂ ਤੰਗ ਆਕੇ ਕੀਤੀ ਜੀਵਨ ਲੀਲਾ ਸਮਾਪਤ ਪੁਲਿਸ ਵੱਲੋਂ ਕੇਸ ਦਰਜ
ਵੰਦੇ ਭਾਰਤ ਨਿਊਜ਼….
ਪ੍ਰਤੀਕ ਸੇਠੀ … ਇੱਕ ਵੱਡੀ ਤੇ ਦੁਖਦਾਈ ਘਟਨਾ ਸਾਹਮਣੇ ਆਈ ਹੈ।
ਫਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਪੜਦੀ ਇੱਕ ਲੜਕੀ ਨੇ ਕਾਲਜ ਦੇ ਬਾਹਰ ਪਰੇਸ਼ਾਨ ਕਰ ਰਹੇ ਮੁੰਡਿਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸ਼ਹਿਰ ਦੇ ਜਤਿੰਦਰ ਚੌਂਕ ਨਜ਼ਦੀਕ ਰਹਿਣ ਵਾਲੀ ਇਸ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਸੀ ਕਿ ਉਸ ਨੂੰ ਕੁਝ ਲੜਕੇ ਤੰਗ ਕਰ ਰਹੇ ਹਨ।
ਪੁਲਿਸ ਨੇ ਥਾਣਾ ਸਿਟੀ ਫਰੀਦਕੋਟ ਵਿਖੇ ਅਣਪਛਾਤੇ ਮੁੰਡਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
नई प्रमुख खबरों की browser notification पाने के लिए Subscribe करें।

Sandeep Sharma District Reporter Kurukshetra Haryana कुरुक्षेत्र,स्वास्थ्य विभाग की नई ऑनलाइन ट्रांसफर पॉलिसी के विरोध में नर्सिंग स्टाफ…
पूरी खबर पढ़ें →
प्रकृति सेवा संस्थान द्वारा निःशुल्क स्वास्थ्य शिविर का आयोजन किया गया । शिविर में पहुंचे लोगों का ब्लड…
पूरी खबर पढ़ें →
आजमगढ़/फूलपुर। फूलपुर गल्ला मंडी में गुरु पर्व के शुभ अवसर पर राजाराम हलवाई के आवास पर धार्मिक कार्यक्रम…
पूरी खबर पढ़ें →
नेशनल न्यूट्रिशन मंथ के मौके पर भैंरीगुडा आंगनवाड़ी सेंटर-1 में स्पेशल प्रोग्राम हुआ तारीख: 6 अक्टूबर, 2026 रिपोर्टर:…
पूरी खबर पढ़ें →
*जोधपुर: घंटाघर-त्रिपोलिया बाजार में अतिक्रमण पर बड़ी कार्रवाई* *डीसीपी शाहीन सी के निर्देश पर अतिक्रमण हटाओ अभियान, कंदोई…
पूरी खबर पढ़ें →
Sandeep Sharma District Reporter Kurukshetra Haryana हरियाणा में छोटे प्रतिष्ठानों और दुकानों में काम करने वाले कर्मचारियों के…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।