ਫਰੀਦਕੋਟ ਜ਼ਿਲ੍ਹੇ ਦੇ ਚੰਦ ਭਾਨ ਤੋਂ 15 ਦਿਨਾਂ ਤੋਂ ਨਾਬਾਲਕ ਲੜਕੀ ਗਾਇਬ
🔔 Vande Bharat News Alerts
नई प्रमुख खबरों की browser notification पाने के लिए Subscribe करें।


Breaking News – 15 ਦਿਨਾਂ ਤੋਂ ਗਾਇਬ ਨਾਬਾਲਗ ਲੜਕੀ ਦਾ ਨਹੀਂ ਲੱਗ ਸਕਿਆ ਹਾਲੇ ਤੱਕ ਕੋਈ ਸੁਰਾਗ। ਪੀੜਤ ਪਰਿਵਾਰ ਨੇ ਦਿੱਤੀ ਚੇਤਾਵਨੀ।
ਫਰੀਦਕੋਟ ਵਿਚੋਂ ਬੱਚਿਆਂ ਦਾ ਗਾਇਬ ਹੋਣਾ ਲਗਾਤਾਰ ਜਾਰੀ। ਚੰਦਭਾਨ ਦੇ ਦਲਿਤ ਪਰਿਵਾਰ ਦੀ ਨਾਬਾਲਗ ਲੜਕੀ ਹੈ ਕਈ ਦਿਨਾਂ ਤੋਂ ਗਾਇਬ – ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ
..ਪ੍ਰਤੀਕ ਸੇਠੀ ਵੰਦੇ ਭਾਰਤ ਨਿਊਜ਼ ਫਰੀਦਕੋਟ…….
ਫਰੀਦਕੋਟ ਜ਼ਿਲ੍ਹੇ ਵਿੱਚ ਪਿਛਲੇ ਕਾਫੀ ਅਰਸੇ ਤੋਂ ਬੱਚਿਆਂ ਦਾ ਗਾਇਬ ਹੋਣਾ ਲਗਾਤਾਰ ਜਾਰੀ ਹੈ, ਪਿੰਡ ਚੰਦਭਾਨ ਦੇ ਇੱਕ ਦਲਿਤ ਪਰਿਵਾਰ ਦੀ ਨਾਬਾਲਗ ਲੜਕੀ ਪਿਛਲੇ 15 ਦਿਨਾਂ ਤੋਂ ਗਾਇਬ ਹੈ ਅਤੇ ਪੁਲਿਸ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਸੁਰਾਗ ਨਹੀਂ ਲਾ ਸਕੀ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਅਗਰ ਪੁਲਿਸ ਨੇ ਤੁਰੰਤ ਇਸ ਮਾਮਲੇ ਵਿੱਚ ਉਹਨਾਂ ਦੀ ਬੱਚੀ ਦਾ ਪਤਾ ਨਹੀਂ ਲਗਾਇਆ ਤਾਂ ਉਹਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।
ਇਹ ਲੜਕੀ ਉਸ ਵੇਲੇ ਗਾਇਬ ਹੋ ਗਈ ਸੀ ਜਦੋਂ ਉਹ ਘਰੋਂ ਕੁਝ ਸਮਾਨ ਲਈ ਦੁਕਾਨ `ਤੇ ਗਈ। ਸੀਸੀਟੀਵੀ ਵਿੱਚ ਉਸਨੂੰ ਆਖਰੀ ਵਾਰ ਸਮਾਨ ਲੈਕੇ ਆਉਂਦੇ ਦੇਖਿਆ ਗਿਆ।
ਘਟਨਾ 26 ਅਕਤੂਬਰ 26 ਸਵੇਰੇ 10 ਵਜੇ ਦੇ ਕਰੀਬ ਦੀ ਹੈ। ਪੁਲੀਸ ਨੇ ਥਾਣਾ ਜੈਤੋ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੋਇਆ ਹੈ।
नई प्रमुख खबरों की browser notification पाने के लिए Subscribe करें।

सिद्धार्थनगर जिले में स्वास्थ्य सेवाओं की हकीकत परखने के लिए मुख्य चिकित्सा अधिकारी डॉ. संजय कुमार दोहरे ने…
पूरी खबर पढ़ें →
नदी में मगरमच्छ दिखने से ग्रामीणों में दहशत का माहौल। नदी किनारे मौजूद लोगों में मचा हड़कंप ।…
पूरी खबर पढ़ें →
• दीपावली पर देवांगन परिवार की अनूठी पहल : बहू को लक्ष्मी, बेटी को वैभव लक्ष्मी और पत्नी…
पूरी खबर पढ़ें →
Sandeep Sharma District Reporter Kurukshetra Haryana हरियाणा में डेंगू के मामले लगातार बढ़ रहे हैं। इस साल अब…
पूरी खबर पढ़ें →
Vande Bharat Live TV Newsनोएडा के भंगेल पुलिस चौकी के पीछे मेन मार्केट में भीड़भाड़ वाले जगह पर पटाखा बिक्री हो रहा…
पूरी खबर पढ़ें →
Vande Bharat Live TV Newsनोएडा के भंगेल स्थिति गेझा रोड पर अव्यवस्थित तरीके से दुकान लग रहा है और इसी में ऑटो…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।