ਫਰੀਦਕੋਟ ਵਿੱਚ ਲਵਾਰਿਸ ਵਿਅਕਤੀ ਦੀ ਮੌਤ, ਸ਼ਨਾਖਤ ਲਈ ਮੋਰਚਰੀ ਵਿੱਚ ਰੱਖਿਆ
🔔 Vande Bharat News Alerts
नई प्रमुख खबरों की browser notification पाने के लिए Subscribe करें।

ਪ੍ਰਤੀਕ ਸੇਠੀ ਵੰਦੇ ਭਾਰਤ ਨਿਊਜ਼ ਫਰੀਦਕੋਟ :ਫਿਰੋਜ਼ਪੁਰ ਕੈਂਟ ਪਿਛਲੇ ਦਿਨ ਇੱਕ ਲਵਾਰਸ ਵਿਅਕਤੀ ਨੂੰ ਫਿਰੋਜ਼ਪੁਰ ਕੈਂਟ ਏਰੀਆ ਤੋਂ ਰੇਸਕਿਊ ਕਰਕੇ ਥਾਣਾ ਕੈਂਟ ਦੀ ਪਰਮਿਸ਼ਨ ਨਾਲ ਉਸਦਾ ਘਰ ਆਸ਼ਰਮ ਗੀਤਾ ਭਵਨ ਫਰੀਦਕੋਟ ਲਿਆਂਦਾ ਗਿਆ। ਆਸ਼ਰਮ ਵਿੱਚ ਉਸ ਨੂੰ ਚਾਹ ਪਾਣੀ ਦਿੱਤਾ ਗਿਆ ਅਤੇ ਫਿਰ ਤੁਰੰਤ ਸਿਵਲ ਹਸਪਤਾਲ ਫਰੀਦਕੋਟ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਕਿਉਂਕਿ ਉਸ ਦੀ ਹਾਲਤ ਬਹੁਤ ਖਰਾਬ ਸੀ। ਉਸ ਨੇ ਆਪਣੇ ਆਪ ਨੂੰ ਰਕੇਸ਼ ਕੁਮਾਰ ਦੱਸਿਆ ਅਤੇ ਹਸਪਤਾਲ ਵਿੱਚ ਖੂਨ ਦੀਆਂ ਬੋਤਲਾਂ ਅਤੇ ਦਵਾਈਆਂ ਦੇਣ ਦੇ ਬਾਵਜੂਦ ਹਾਲਤ ਵਿੱਚ ਸੁਧਾਰ ਨਹੀਂ ਆਇਆ।
ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਦੇ ਸਰਜੀਕਲ ਵਾਰਡ ਵਿੱਚ ਉਸ ਦਾ ਇਲਾਜ ਜਾਰੀ ਰਿਹਾ ਅਤੇ ਕੁਝ ਦਿਨ ਯੂ ਵਾਰਡ ਵਿੱਚ ਵੀ ਰੱਖਿਆ ਗਿਆ ਪਰ ਉਹ ਬਚਾਇਆ ਨਹੀਂ ਜਾ ਸਕਿਆ। ਹੁਣ ਉਸ ਦੀ ਲਾਸ਼ ਸ਼ਨਾਖਤ ਲਈ ਮੈਡੀਕਲ ਹਸਪਤਾਲ ਦੇ ਮੋਰਚਰੀ ਵਿੱਚ ਰੱਖੀ ਗਈ ਹੈ। ਜੇ ਕੋਈ ਉਸ ਦੀ ਸ਼ਨਾਖਤ ਨਹੀਂ ਕਰਦਾ ਤਾਂ ਪੁਲਿਸ ਕਾਰਵਾਈ ਕਰਕੇ ਉਸ ਦਾ ਸਸਕਾਰ ਰੀਤੀ ਰਿਵਾਜ ਮੁਤਾਬਕ ਕਰ ਦਿੱਤਾ ਜਾਵੇਗਾ।
नई प्रमुख खबरों की browser notification पाने के लिए Subscribe करें।

रंग लाया गोविंद यादव का प्रयास, रेलवे अंडरपास का निर्माण कार्य हुआ पूरा रेलवे अंडरपास ब्रिज का निर्माण…
पूरी खबर पढ़ें →

स्कूल बस हुई अनियंत्रित, दुकान के पास जाकर टकराई; बड़ा हादसा टला एक बड़ा सवाल लापरवाही किसकी ?…
पूरी खबर पढ़ें →
*ज़िला पदाधिकारी ने जनता दरबार में सुनी आमजनों की समस्याएँ* *समस्याओं का हुआ ऑन द स्पॉट निवारण* *जनता…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।