Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਮੀਡੀਆ ਪ੍ਰੈਸ ਕਲੱਬ ਫਰੀਦਕੋਟ ਵੱਲੋਂ ਤਿਆਰ ਕਰਵਾਇਆ ਗਿਆ ਵਿਸ਼ੇਸ਼ ਵਧਾਈ ਪੋਸਟਰ ਫਰੀਦਕੋਟ ਦੇ ਐਸਐਸਪੀ ਗੁਰਬੰਸ ਸਿੰਘ ਬੈਂਸ ਵੱਲੋਂ ਰਿਲੀਜ਼ ਕੀਤਾ ਗਿਆ

21 Oct 2026, 07:17 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਮੀਡੀਆ ਪ੍ਰੈਸ ਕਲੱਬ ਫਰੀਦਕੋਟ ਵੱਲੋਂ ਤਿਆਰ ਕਰਵਾਇਆ ਗਿਆ ਵਿਸ਼ੇਸ਼ ਵਧਾਈ ਪੋਸਟਰ ਫਰੀਦਕੋਟ ਦੇ ਐਸਐਸਪੀ ਗੁਰਬੰਸ ਸਿੰਘ ਬੈਂਸ ਵੱਲੋਂ ਰਿਲੀਜ਼ ਕੀਤਾ ਗਿਆ - FARIDKOT, पंजाब

ਪ੍ਰਤੀਕ ਸੇਠੀ ਰਿਪੋਰਟ…… ਵੰਦੇ ਭਾਰਤ ਨਿਊਜ਼ ਫਰੀਦਕੋਟ….ਮੀਡੀਆ ਪ੍ਰੈੱਸ ਕਲੱਬ ਫ਼ਰੀਦਕੋਟ ਵਲੋਂ ਤਿਆਰ ਕਰਵਾਇਆ ਗਿਆ ਵਿਸ਼ੇਸ਼ ਵਧਾਈ ਪੋਸਟਰ ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਵਲੋਂ ਰਿਲੀਜ਼ ਕੀਤਾ ਗਿਆ।ਇਸ ਮੌਕੇ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਐਸ.ਐਸ.ਪੀ.

ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਦੁਸਹਿਰੇ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਸਾਂਝੀਆਂ ਕੀਤੀਆਂ। ਕਲੱਬ ਪ੍ਰਧਾਨ ਕੇ.ਪੀ.

ਸਿੰਘ ਸਰਾਂ ਨੇ ਕਿਹਾ ਸਾਡੇ ਪ੍ਰੈੱਸ ਕਲੱਬ ਦਾ ਮੁੱਖ ਉਦੇਸ਼
ਪੱਤਰਕਾਰ ਭਾਈਚਾਰੇ ਵਿਚ ਆਪਸੀ ਏਕਤਾ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਪ੍ਰਸਿੱਧ ਲੇਖਕ ਅਤੇ ਪੱਤਰਕਾਰ ਸ਼ਿਵਨਾਥ ਦਰਦੀ ਵਲੋਂ ਆਪਣੀ ਲਿਖੀ ਪੁਸਤਕ ‘ਦੁਖਿਆਰੇ ਲੋਕ ਐਸ.ਐਸ.ਪੀ.

ਗੁਰਬੰਸ ਸਿੰਘ ਬੈਂਸ ਨੂੰ ਭੇਟ ਕੀਤੀ ਗਈ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਗੌਤਮ ਬਾਂਸਲ, ਪ੍ਰਸਿੱਧ ਲੇਖਕ ਅਤੇ ਪੱਤਰਕਾਰ ਸ਼ਿਵਨਾਥ ਦਰਦੀ ਜਰਨਲ ਸਕੱਤਰ, ਕਲੱਬ ਦੇ ਸਰਪ੍ਰਸਤ ਐਡਵੋਕੇਟ ਰਾਕੇਸ਼ ਭਠੇਜਾ, ਲੀਗਲ ਐਡਵਾਈਜ਼ਰ ਐਡਵੋਕੇਟ ਪ੍ਰਦੀਪ ਅਟਵਾਲ, ਪੀ.ਆਰ.ਓ.

ਪ੍ਰਤੀਕ ਸੇਠੀ, ਗੁਰਵਿੰਦਰ ਸਿੰਘ ਧਨੋਆ, ਨਾਇਬ ਰਾਜ, ਹਰਮਿੰਦਰ ਸਿੰਘ ਮਿੰਦਾ
ਅਤੇ ਦੀਪੂ ਸਿੰਗਲਾ ਖ਼ਜ਼ਾਨਚੀ, ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ, ਰਾਜੇਸ਼ ਕੁਮਾਰ ਐਸ.ਐਚ.ਓ. ਥਾਣਾ ਸਦਰ ਫ਼ਰੀਦਕੋਟ ਅਤੇ ਗੌਰਵ ਬਾਂਸਲ ਸਪੁੱਤਰ ਗੌਤਮ ਬਾਂਸਲ ਵੀ ਮੌਜੂਦ ਸਨ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

Vande Bharat Live TV NewsVande Bharat Live TV News
Haridwar23 Nov

हरिद्वार से 13 निरीक्षकों का तबादला, रवानगी से पहले एसएसपी नवनीत सिंह ने दी शुभकामनाएं।

हरिद्वार से 13 निरीक्षकों का तबादला, रवानगी से पहले एसएसपी नवनीत सिंह ने दी शुभकामनाएं। पुलिस कार्यालय में…

पूरी खबर पढ़ें →
Vande Bharat Live TV NewsVande Bharat Live TV News
Haridwar23 Nov

हरिद्वार से 13 निरीक्षकों का तबादला, रवानगी से पहले एसएसपी नवनीत सिंह ने दी शुभकामनाएं।

हरिद्वार से 13 निरीक्षकों का तबादला, रवानगी से पहले एसएसपी नवनीत सिंह ने दी शुभकामनाएं। पुलिस कार्यालय में…

पूरी खबर पढ़ें →
ग्राम पंचायत आसकंद्रा के नव निर्वाचित सरपंच समदा बाईसा ने संभाला कार्यभार
Jaisalmer23 Nov

ग्राम पंचायत आसकंद्रा के नव निर्वाचित सरपंच समदा बाईसा ने संभाला कार्यभार

ग्राम पंचायत आसकंद्रा की नवनिर्वाचित सरपंच समदा बाईसा ने आज विधिवत रूप से सरपंच पद का कार्यभार ग्रहण…

पूरी खबर पढ़ें →
error: Content is protected !!