Faridkot
ਹੁਣੇ ਹੁਣੇ ਫਰੀਦਕੋਟ ਤੋਂ ਆਈ ਵੱਡੀ ਵਾਰਦਾਤ ਦੀ ਖਬਰ ਤੇਜ਼ ਹਥਿਆਰ ਨਾਲ ਨੌਜਵਾਨ ਦੀ ਲਈ ਜਾਨ
🔔 Vande Bharat News Alerts
नई प्रमुख खबरों की browser notification पाने के लिए Subscribe करें।


Breaking News- ਹੁਣੇ ਹੁਣੇ ਫਰੀਦਕੋਟ ਤੋਂ ਆਈ ਵੱਡੀ ਵਾਰਦਾਤ ਦੀ ਖਬਰ। ਤੇਜਧਾਰ ਹਥਿਆਰ ਨਾਲ ਨੌਜਵਾਨ ਦੀ ਲਈ ਜਾਨ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਿਲ੍ਹਾ ਨੌ ਦੀ ਹੈ ਇਹ ਘਟਨਾ।
ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਯਾਦੂ ਵਾਂਦਰ ਵਜੋਂ ਹੋਈ
ਪ੍ਰਤੀਕ ਸੇਠੀ. ਰਿਪੋਰਟਰ…….
ਵੰਦੇ ਭਾਰਤ ਨਿਊਜ਼….ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਿਲਾ ਨੌ ਤੋਂ ਅੱਜ ਦਿਨ ਚੜਦੇ ਹੀ ਇੱਕ ਵੱਡੀ ਵਾਰਦਾਤ ਦੀ ਖਬਰ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਹੀ ਵਿਆਕਤੀ ਨੇ ਪਿੰਡ ਦੇ ਹੀ ਨੌਜਵਾਨ ਯਾਦਵਿੰਦਰ ਸਿੰਘ ਯਾਦੂ ਵਾਂਦਰ ਦੀ ਤੇਜਧਾਰ ਹਥਿਆਰ ਨਾਲ ਜਾਨ ਲੈ ਲਈ।
ਕਤਲ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ।
नई प्रमुख खबरों की browser notification पाने के लिए Subscribe करें।

गाज़ीपुर से एक हैरान करने वाली खबर सामने आई है, जहां मेडिकल कॉलेज की नई बिल्डिंग में इलाज…
पूरी खबर पढ़ें →
हरियाणा में भारतीय जनता पार्टी के संगठन को और अधिक मजबूत बनाने तथा सरकार और संगठन के बीच…
पूरी खबर पढ़ें →
लुधियाना में (वीर एकलव्य यूथ फेडरेशन (पंजीकृत) पंजाब) द्वारा भगवान वाल्मीकि महाराज जी के पवित्र दिन के अवसर…
पूरी खबर पढ़ें →
Varanasi Fire News: मदनपुरा में झाड़ू और पेंट की दुकान में लगी भीषण आग, ज्वेलरी शॉप और गेस्ट…
पूरी खबर पढ़ें →
मैहर मैहर में 23 अक्टूबर को आयोजित होने जा रहे सनातन संवाद कार्यक्रम से पहले सोशल मीडिया पर…
पूरी खबर पढ़ें →
कटनी जनता से किए वादों को धरातल पर उतारते हुए नगर विकास को गति देने की दिशा में…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।