ਫਰੀਦਕੋਟ ਦੇ ਪਿੰਡ ਟਹਿਣਾ ਕੋਲ ਕੰਬਾਈਨ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ
🔔 Vande Bharat News Alerts
नई प्रमुख खबरों की browser notification पाने के लिए Subscribe करें।


Big Breaking – ਕੰਬਾਈਨ ਅਤੇ ਮੋਟਰ ਸਾਈਕਲ ਦੀ ਭਿਆਨਕ ਟੱਕਰ, ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨਾਂ ਵਿਚੋਂ ਇੱਕ ਦੀ ਹੋਈ ਮੌਤ, ਦੋ ਗੰਭੀਰ, ਪੁਲੀਸ ਨੇ ਮੌਕੇ `ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਪ੍ਰਤੀਕ ਸੇਠੀ ਰਿਪੋਰਟਰ।……. ਵੰਦੇ ਭਾਰਤ ਨਿਊਜ਼…….ਫਰੀਦਕੋਟ……..
ਫਰੀਦਕੋਟ ਦੇ ਨੈਸ਼ਨਲ ਹਾਈਵੇ 54 ਤੇ ਪਿੰਡ ਟਹਿਣਾ ਕੋਲ ਇੱਕ ਕੰਬਾਈਨ ਅਤੇ ਮੋਟਰ ਸਾਈਕਲ `ਚ ਭਿਆਨਕ ਟੱਕਰ ਦੌਰਾਨ ਮੋਟਰ ਸਾਈਕਲ `ਤੇ ਸਵਾਰ ਤਿੰਨ ਨੌਜਵਾਨਾਂ `ਚੋ ਇੱਕ ਦੀ ਮੌਤ ਹੋ ਗਈ ਜਦਕਿ ਦੋ ਨੋਜਵਾਨ ਗੰਭੀਰ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ਼ ਲਈ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਦੱਸਿਾ ਕਿ ਮੋਟਰ ਸਾਈਕਲ ਸਵਾਰ ਮ੍ਰਿਤਕ ਮੁੱਦਕੀ ਦਾ ਰਹਿਣ ਵਾਲਾ ਹੈ ਜੋਕਿ ਆਪਣੇ ਸਾਥੀਆਂ ਸਮੇਤ ਉਸ ਪਾਸੇ ਤੋਂ ਫਰੀਦਕੋਟ ਨੂੰ ਆ ਰਹੇ ਸਨ ਕਿ ਪਿੰਡ ਟਹਿਣਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਜਾ ਰਹੀ ਕੰਬਾਈਨ ਨਾਲ ਭਿਆਨਕ ਟੱਕਰ ਹੋ ਗਈ।
ਉਸਦੇ ਸਾਥੀਆਂ ਵਿਚੋਂ ਇਕ ਤਰਨਤਾਰਨ ਦਾ ਹੈ ਜੋਕਿ ਮੁੱਦਕੀ ਸਮਾਗਮ `ਤੇ ਆਇਆ ਹੋਇਆ ਸੀ। ਪੁਲੀਸ ਨੇ ਮੌਕੇ `ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
नई प्रमुख खबरों की browser notification पाने के लिए Subscribe करें।

धनबाद: जिले में स्वास्थ्य सुविधाओं के विस्तार को लेकर उपायुक्त आदित्य रंजन की अध्यक्षता में जिला स्वास्थ्य समिति…
पूरी खबर पढ़ें →
रेवाड़ी (सुरेश सिहाग) पुलिस अधीक्षक रेवाड़ी श्री हेमेंद्र कुमार मीणा, आईपीएस के कड़े दिशा-निर्देशों पर कार्रवाई करते हुए…
पूरी खबर पढ़ें →
वोटरों को मतदान के लिए प्रेरित कर रहे विभिन्न दलों के समर्थक, शाम 4 बजे तक होगा मतदान…
पूरी खबर पढ़ें →
वोटरों को मतदान के लिए प्रेरित कर रहे विभिन्न दलों के समर्थक, शाम 4 बजे तक होगा मतदान…
पूरी खबर पढ़ें →
🚨🔥 **बड़ी खबर | सहारनपुर में दुकान से पायल चोरी के मामले में पुलिस की कार्रवाई, तीन महिलाएं…
पूरी खबर पढ़ें →
मैहर मैहर जिला अंतर्गत ग्राम पंचायत धनवाही में किसान कांग्रेस के जिला अध्यक्ष पुष्पराज सिंह बघेल के नेतृत्व…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।