Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਪਰਾਲੀ ਸਾੜਨ ਵਾਲਿਆਂ ਤੇ ਕਾਰਵਾਈ ਸ਼ੁਰੂ ਪਹਿਲੇ ਦਿਨ 7 ਪਿੰਡਾਂ ਦੇ ਕਿਸਾਨਾਂ ਅਤੇ 7 ਕੇਸ ਦਰਜ

02 Nov 2026, 11:01 AM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ChatGPT Image Sep 17 2026 05 38 13 PM

ਪਰਾਲੀ ਸਾੜਨ ਵਾਲਿਆਂ ਤੇ ਕਾਰਵਾਈ ਸ਼ੁਰੂ, ਪਹਿਲੇ ਦਿਨ 7 ਪਿੰਡਾਂ ਦੇ ਕਿਸਾਨਾਂ ਤੇ ਸੱਤ ਕੇਸ ਦਰਜ। ਕੇਂਦਰੀ ਕਮਿਸ਼ਨ ਵੱਲੋਂ ਹਦਾਇਤਾਂ ਆਉਣ ਮਗਰੋਂ ਕੀਤੀ ਕਾਰਵਾਈ ਪ੍ਰਤੀਕ ਸੇਠੀ ਰਿਪੋਰਟ…..

ਵੰਦੇ ਭਾਰਤ ਨਿਊਜ਼ ਫਰੀਦਕੋਟ…..ਕੇਂਦਰੀ ਕਮਿਸ਼ਨ ਵੱਲੋਂ ਪੰਜਾਬ ਦੇ ਸੱਤ ਜਿਲ੍ਹਿਆਂ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਕਾਰਵਾਈ ਕਰਨ ਦੀਆਂ ਹਦਾਇਤਾਂ ਮਗਰੋਂ ਫਰੀਦਕੋਟ ਵਿੱਚ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪਹਿਲੇ ਦਿਨ ਹੀ ਦੋ ਥਾਣਿਆਂ ਸਦਰ ਫਰੀਦਕੋਟ ਅਤੇ ਸਾਦਿਕ ਅਧੀਨ 7 ਕਿਸਾਨਾਂ ਖਿਲਾਫ ਪਰਾਲੀ ਸਾੜਨ ਦੇ ਕੇਸ ਦਰਜ ਕੀਤੇ ਹਨ। ਪਹਿਲੇ ਦਿਨ ਪਹਿਲੂਵਾਲਾ ਦੇ ਬੂਟਾ ਸਿੰਘ, ਝੋਟੀਵਾਲਾ ਦੇ ਕਰਤਾਰ ਸਿੰਘ, ਹਰਦਿਆਲੇਆਣਾ ਦੇ ਨੱਥਾ ਸਿੰਘ, ਨੱਥਲਵਾਲਾ ਦੇ ਅਮੋਲਕ ਸਿੰਘ, ਢਾਬ ਸ਼ੇਰ ਸਿੰਘ ਵਾਲਾ ਦੇ ਸ਼ਬਦਲ ਸਿੰਘ ਅਤੇ ਫਿੱਡੇ ਕਲਾਂ ਪਿੰਡ ਦੇ ਜਗਜੀਤ ਸਿੰਘ ਖਿਲਾਫ ਪਰਾਲੀ ਸਾੜਨ ਅਤੇ ਜਿਲ੍ਹਾ ਮੈਜਿਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਕੇਸ ਦਰਜ ਕੀਤੇ ਗਏ ਹਨ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

अज्ञात वाहन की टक्कर से युवक गंभीर घायल, जिला अस्पताल कटनी रेफर नेगवां के पास हुआ सड़क हादसा, टक्कर मारकर वाहन चालक मौके से फरार कटनी। नेगवां के पास एक अज्ञात वाहन की टक्कर से यु
स्मार्ट मीटरने लोकांचं जगणं कठीण केलं! विधानसभेत विजय वडेट्टीवार यांचा सरकारला घेराव
Mumbai22 Nov

स्मार्ट मीटरने लोकांचं जगणं कठीण केलं! विधानसभेत विजय वडेट्टीवार यांचा सरकारला घेराव

दिनांक : २२ नोव्हेंबर २०२६ | NEED 24 मराठी न्यूज स्मार्ट मीटरने लोकांचं जगणं कठीण केलं! विधानसभेत विजय…

पूरी खबर पढ़ें →
क्षेत्राधिकारी निचलौल ने ठूठीबारी थाने का किया अर्धवार्षिक निरीक्षण, दिए आवश्यक दिशा-निर्देश
Mahrajganj22 Nov

क्षेत्राधिकारी निचलौल ने ठूठीबारी थाने का किया अर्धवार्षिक निरीक्षण, दिए आवश्यक दिशा-निर्देश

थाना परिसर से लेकर मालखाना, शस्त्रागार और महिला हेल्प डेस्क का किया निरीक्षण, लंबित मामलों के त्वरित निस्तारण…

पूरी खबर पढ़ें →
error: Content is protected !!