ਫਰੀਦਕੋਟ ਵਿੱਚ 2 ਵੱਖ ਵੱਖ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਗਈ ਜਾਨ
🔔 Vande Bharat News Alerts
नई प्रमुख खबरों की browser notification पाने के लिए Subscribe करें।


ਕੈਂਟਰ ਨੇ ਫੇਟ ਮਾਰ ਕੇ ਲਈ ਵੈਟਰਨਰੀ ਡਾਕਟਰ ਦੇ ਸਹਿਯੋਗੀ ਦੀ ਜਾਨ । ਫਰੀਦਕੋਟ ਵਿੱਚ ਹੋਏ ਦੋ ਵੱਖ ਵੱਖ ਹਾਦਸਿਆਂ ਵਿੱਚ 2 ਵਿਆਕਤੀਆਂ ਦੀ ਗਈ ਜਾਨ
ਪ੍ਰਤੀਕ ਸੇਠੀ ਰਿਪੋਰਟ…..
ਵੰਦੇ ਭਾਰਤ ਨਿਊਜ਼ ਫਰੀਦਕੋਟ………ਫਰੀਦਕੋਟ ਵਿੱਚ ਦੋ ਵੱਖ-ਵੱਖ ਹਾਦਸਿਆਂ ਵਿੱਚ ਦੋ ਜਾਨਾਂ ਚਲੀਆਂ ਗਈਆਂ। ਇਥੋਂ ਦੀ ਤਲਵੰਡੀ ਰੋਡ ਤੇ ਕਟਾਰੀਆ ਪੰਪ ਨਜ਼ਦੀਕ ਇੱਕ ਵੈਟਰਨਰੀ ਡਾਕਟਰ ਦੇ ਸਹਿਯੋਗੀ ਨੂੰ ਕੈਂਟਰ ਨੇ ਫੇਟ ਮਾਰ ਦਿੱਤੀ।
ਜਿਸ ਕਾਰਨ ਪਿੰਡ ਪੱਕਾ ਨਿਵਾਸੀ ਅਮਨਪ੍ਰੀਤ ਸਿੰਘ ਉਰਫ ਵੀਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੂਜਾ ਹਾਦਸਾ ਨੈਸ਼ਨਲ ਹਾਈਵੇ 'ਤੇ ਉਸ ਵੇਲੇ ਹੋਇਆ ਜਦੋਂ ਪੰਜਗਰਾਈ ਵਾਲੇ ਪਾਸਿਓਂ ਕਿਸਾਨ ਆਪਣੀ ਫਸਲ ਕੋਟਕਪੂਰਾ ਮੰਡੀ ਲਈ ਲਿਆ ਰਿਹਾ ਸੀ ਤਾਂ ਅਚਾਨਕ ਟਰੈਕਟਰ ਤੋਂ ਡਿੱਗਨ ਕਾਰਨ ਉਸਦੀ ਜਾਨ ਚਲੀ ਗਈ।
ਪੁਲਿਸ ਨੇ ਦੋਨਾਂ ਕੇਸਾਂ ਦੇ ਵਿੱਚ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
नई प्रमुख खबरों की browser notification पाने के लिए Subscribe करें।

ਪ੍ਰਤੀਕ ਸੇਠੀ ਰਿਪੋਰਟ..... ਵੰਦੇ ਭਾਰਤ ਨਿਊਜ਼ ਫਰੀਦਕੋਟ ਜ਼ਿਲ੍ਹੇ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ…
पूरी खबर पढ़ें →
Vande Bharat Live TV Newsनिर्धारित स्थलो पर ग्रीन आतिशबाजी के अस्थाई विक्रय की मिलेगी अनुमति-जिला कलक्टर बिना अनुज्ञापत्र एवं निर्धारित स्थलों के…
पूरी खबर पढ़ें →
*विधिक माप विज्ञान विभाग ने मिठाई की दुकानों का किया निरीक्षण* *दो फर्मों पर लगाया 6 हजार रुपये…
पूरी खबर पढ़ें →
जिला कलेक्टर कमर चौधरी एवं जिला पुलिस अधीक्षक राजेश मीणा नदबई के ग्राम कटारा में मतदान केंद्र का…
पूरी खबर पढ़ें →
उदयपुर (राजस्थान) से निशांत पंडित की रिपोर्ट देबारी में ट्रक की चपेट में आने से बुजुर्ग की दर्दनाक…
पूरी खबर पढ़ें →
उदयपुर (राजस्थान) से निशांत पंडित की रिपोर्ट देबारी में ट्रक की चपेट में आने से बुजुर्ग की दर्दनाक…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।