ਨਹੀਂ ਰਹੇ ਬੂਟ ਕਾਰੋਬਾਰੀ ਰਕੇਸ਼ ਜੈਨ ਬਾਵਾ
🔔 Vande Bharat News Alerts
नई प्रमुख खबरों की browser notification पाने के लिए Subscribe करें।


ਪ੍ਰਤੀਕ ਸੇਠੀ ਅੱਜ ਫਰੀਦਕੋਟ ਵਿੱਚ ਦਿਨ ਚੜਦੇ ਹੀ ਇੱਕ ਮੰਦਭਾਗੀ ਖਬਰ ਆਈ ਕਿ ਇੱਕ ਫਰੀਦਕੋਟ ਦੇ ਬੂਟ ਕਾਰੋਬਾਰੀ ਰਕੇਸ਼ ਜੈਨ ਬਾਵਾ ਜੀ ਦੇਹਾਂਤ ਹੋ ਗਿਆ ਹੈ ਉਹਨਾਂ ਦੇ ਦਿਹਾਂਤ ਦੀ ਖਬਰ ਜੋ ਹੀ ਫਰੀਦਕੋਟ ਵਿੱਚ ਆਈ ਤਾਂ ਸਾਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ਪੁਲਿਸ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਰਕੇਸ਼ ਜੈਨ ਆਪਣੇ ਰਿਸ਼ਤੇਦਾਰੀ ਵਿੱਚ ਜਲੰਧਰ ਵਿਆਹ ਚ ਗਏ ਸਨ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਕੋਟਕਪੂਰੇ ਆ ਕੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਜਿੱਥੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅੱਜ ਕਈ ਸੰਸਥਾਵਾਂ ਵੱਲੋਂ ਮੋਨ ਰੱਖ ਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਗਈ ਰਕੇਸ਼ ਜੈਨ ਜੀ ਬਹੁਤ ਮਿਲਨ ਸਾਰ ਵਿਅਕਤੀ ਸਨ ਉਹਨਾਂ ਦਾ ਅੰਤਿਮ ਸਸਕਾਰ ਕੱਲ ਦਿਨ ਬੁੱਧਵਾਰ ਨੂੰ 1 ਵਜੇ ਰਾਮਬਾਗ ਨੇੜੇ ਨੰਦਿਆਂ ਗਊਸ਼ਾਲਾ ਵਿਖੇ ਕੀਤਾ ਜਾਵੇਗਾ
नई प्रमुख खबरों की browser notification पाने के लिए Subscribe करें।

निजामपुर-कालरपुरी सड़क पर तीन साल से जलभराव, ग्रामीण परेशान। तावड़ू। निजामपुर गांव से कालरपुरी जाने वाली मार्केट कमेटी…
पूरी खबर पढ़ें →
जोधपुर : शहर जिला कांग्रेस कमेटी के प्रवक्ता डॉ.संजय गौड ने बताया कि आज शहर जिला कांग्रेस कमेटी…
पूरी खबर पढ़ें →
*बुलंदशहर / डिबाई से वंदे भारत लाइव टीवी न्यूज़ के लिए जिला रिपोर्टर अमित वर्मा की रिपोर्ट* *हेडलाइन:…
पूरी खबर पढ़ें →
जोधपुर। शहर के भीतरी भाग में देवझूलनी एकादशी पर वर्षों से चली आ रही परंपरा के अनुसार भगवान…
पूरी खबर पढ़ें →
# 🚨 हाल-ए-मुजफ्फरनगर! मॉर्निंग वॉक से लौट रही महिला को अज्ञात युवक ने पीछे से पकड़ा, CCTV में…
पूरी खबर पढ़ें →
भिंड,गोरमी - गोरमी में कैबिनेट मंत्री श्री राकेश शुक्ला ने नगर के धार्मिक सुप्रसिद्ध जल विहार मेला का…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।