ਛਪਾਰ ਮੇਲੇ ਵਿੱਚ ਮਸ਼ੂਲੀਅਤ ਕਰਨ ਲਈ ਵਿਧਾਨ ਸਭਾ ਹਲਕਾ ਫਰੀਦਕੋਟ ਵੱਡਾ ਕਾਫਲਾ ਰਵਾਨਾ
🔔 Vande Bharat News Alerts
नई प्रमुख खबरों की browser notification पाने के लिए Subscribe करें।


ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਛਪਾਰ ਦੇ ਇਤਿਹਾਸਕ ਮੇਲੇ ਮੌਕੇ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਵੱਡਾ ਕਾਫਲਾ ਭਾਈ ਦਲੇਰ ਸਿੰਘ ਡੋਡ, ਉਮੀਦਵਾਰ ਵਿਧਾਨ ਸਭਾ ਹਲਕਾ ਫਰੀਦਕੋਟ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਨੌਜਵਾਨਾਂ, ਬੀਬੀਆਂ ਅਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਵਿਚਾਰਧਾਰਾ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਪੰਜਾਬ ਦੇ ਹਰ ਵਰਗ ਦੇ ਲੋਕ ਇਸ ਕਾਰਵਾਂ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਛਪਾਰ ਦੀ ਕਾਨਫਰੰਸ ਪੰਜਾਬ ਦੇ ਭਵਿੱਖ ਅਤੇ ਨੌਜਵਾਨੀ ਨਾਲ ਜੁੜੇ ਮੁੱਦਿਆਂ ਨੂੰ ਉਭਾਰਨ ਲਈ ਇੱਕ ਅਹਿਮ ਮੰਚ ਸਾਬਤ ਹੋਵੇਗੀ।
ਫਰੀਦਕੋਟ ਤੋਂ ਰਵਾਨਾ ਹੋਏ ਇਸ ਵੱਡੇ ਕਾਫਲੇ ਨੇ ਪਾਰਟੀ ਪ੍ਰਤੀ ਲੋਕਾਂ ਦੇ ਵਧ ਰਹੇ ਵਿਸ਼ਵਾਸ ਅਤੇ ਜੋਸ਼ ਨੂੰ ਦਰਸਾਇਆ। ਵਰਕਰਾਂ ਨੇ ਨਾਅਰਿਆਂ ਅਤੇ ਜੈਕਾਰਿਆਂ ਨਾਲ ਕਾਫਲੇ ਨੂੰ ਰਵਾਨਾ ਕੀਤਾ। ਇਸ ਮੌਕੇ ਬਾਬੂ ਸਿੰਘ ਸਿੰਘ ਬਰਾੜ ਮਨਪ੍ਰੀਤ ਸਿੰਘ ਭੋਲੂਵਾਲਾ ਰਘਬੀਰ ਸਿੰਘ ਹਸਨ ਭੱਟੀ ਰਾਜਵੀਰ ਸਿੰਘ ਗੋਲੇਵਾਲਾ ਸੂਬੇਦਾਰ ਹਰਬੰਸ ਸਿੰਘ ਮਾਨੀ ਸਿੰਘ ਵਾਲਾ ਜਸਵਿੰਦਰ ਸਿੰਘ ਸੋਨੂ ਸਾਦਿਕ ਗੁਰਮੇਲ ਸਿੰਘ ਸੰਗਰਾਹੂਰ ਸੁੱਖੀ ਭਲਵਾਨ ਜਸਵੀਰ ਸਿੰਘ ਜੱਸੀ ਗੁਰਜੰਟ ਸਿੰਘ ਪੱਖੀ ਅਮਰੀਕ ਸਿੰਘ ਭੋਲੂਵਾਲ ਵਿਸ਼ਵਦੀਪ ਸਿੰਘ ਸ਼ਿਮਰੇ ਵਾਲਾ ਸ਼ਿੰਦਾ ਸਿੰਘ ਸ਼ਵਿੰਦਰ ਸਿੰਘ ਝੋਕ ਸਰਕਾਰੀ ਰਾਜਾ ਸਿੰਘ ਸੰਧੂ ਜਸਵੰਤ ਸਿੰਘ ਟੀਚਰ ਕਲੋਨੀ ਬੂਟਾ ਸਿੰਘ ਗੋਲੇਵਾਲਾ ਸੁੱਖੀ ਪਿੰਡੀ ਬਲੋਚਾ ਆਗੂ ਹਾਜ਼ਰ ਸਨ
नई प्रमुख खबरों की browser notification पाने के लिए Subscribe करें।

अयोध्या। राम जन्मभूमि की सुरक्षा में तैनात एसएसएफ जवान अमित यादव की मौत, हार्ट अटैक से मौत की…
पूरी खबर पढ़ें →
गुरुग्राम स्तिथ न्यू कॉलोनी मोड़ पर स्कार्पियो सवार कुछ दबंगो ने एक कार सवार को गाड़ी के शीशे…
पूरी खबर पढ़ें →
करनाल जके कम्बोपुरा मे बच्चो की लड़ाई के बाद आपसी कहासूनी मे एक पक्ष के लोगो ने एक…
पूरी खबर पढ़ें →
सूमर। कस्बे में शुक्रवार को राजस्थान सरकार के विकसित भारत-जन सेवा अभियान के तहत आंगन मिलन सेवा कार्यक्रम…
पूरी खबर पढ़ें →
जालंधर 25 सितंबर 2026 (परमिंदर सिंह )पंजाब विजिलेंस ब्यूरो ने राज्य में भ्रष्टाचार के खिलाफ चलाए जा रहे…
पूरी खबर पढ़ें →
जालंधर, 25 सितंबर (परमिंदर सिंह ) : पंजाब के राज्यपाल श्री गुलाब चंद कटारिया आज स्थानीय श्री सिद्ध…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।