ਮਜ਼ਦੂਰੀ ਦੇ ਪੈਸੇ ਮੰਗਣ ਤੇ ਪਿਆ ਕਲੇਸ਼
🔔 Vande Bharat News Alerts
नई प्रमुख खबरों की browser notification पाने के लिए Subscribe करें।


Parteek sethi Breaking News – ਮਜ਼ਦੂਰੀ ਦੇ 100 ਰੁਪਏ ਮੰਗਣ `ਤੇ ਪਿਆ ਕਲੇਸ਼, ਮੁੰਡਿਆਂ ਨੇ ਰਲਕੇ ਮਜ਼ਦੂਰ ਨੂੰ ਚਾੜਿਆ ਕੁਟਾਪਾ, ਪੁਲੀਸ ਨੇ 7 ਮੁੰਡਿਆਂ ਖਿਲਾਫ ਕੀਤਾ ਕੇਸ ਦਰਜ। ਘਟਨਾ ਕੋਟਕਪੂਰਾ ਦੇ ਦੇਵੀਵਾਲਾ ਰੋਡ ਦੀ
.ਜ਼ਿਲੇ ਦੇ ਸ਼ਹਿਰ ਕੋਟਕਪੂਰਾ ਵਿੱਚ ਇਕ ਮਜ਼ਦੂਰ ਨੂੰ ਅਪਣੀ ਮਜ਼ਦੂਰੀ 100 ਰੁਪਏ ਮੰਗਣੀ ਮਹਿੰਗੀ ਪੈ ਗਈ।
ਗੁੱਸੇ ਵਿੱਚ ਆਏ 7 ਮੁੰਡਿਆਂ ਨੇ ਹਥਿਆਰਾਂ ਲੈਕੇ ਉਸਦੇ ਰਾਹ ਵਿੱਚ ਘੇਰ ਲਿਆ ਅਤੇ ਉਸ `ਤੇ ਐਨਾ ਕੁਟਾਪਾ ਚਾੜਿਆ ਕਿ ਉਹ ਹਸਪਤਾਲ ਦਾਖਲ ਹੈ। ਪੁਲੀਸ ਨੇ ਕੋਟਕਪੂਰਾ ਦੇ ਹਰਮਨਦੀਪ ਸਿੰਘ ਸਮੀਰ, ਯੁੱਧਵੀਰ ਸਿੰਘ ਸੰਨੀ, ਸ਼ਰਨਦੀਪ ਸਿੰਘ ਸ਼ਰਨੀ, ਗੁਰਪ੍ਰੀਤ ਸਿੰਘ ਹਨੀ, ਅਤੇ ਸੰਦੀਪ ਸਿੰਘ ਸਮੇਤ 2 ਅਣਪਛਾਤਿਆਂ ਖਿਲਾਫ ਥਾਣਾ ਸਿਟੀ ਕੋਤਵਾਲੀ ਵਿੱਚ ਕੇਸ ਦਰਜ ਕਰ ਲਿਆ ਹੈ।
ਕਾਸਮ ਭੱਟੀ ਵਾਸੀ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਸ਼ੈਲਰ ਵਿੱਚ ਮਜ਼ਦੂਰੀ ਕਰਦਾ ਹੈ ਅਤੇ ਉਸਨੇ ਆਪਣੀ 100 ਰੁਪਏ ਮਜ਼ਦੂਰੀ ਹਰਮਨਦੀਪ ਸਿੰਘ ਤੋਂ ਮੰਗੀ ਸੀ, ਜਿਸ ਕਾਰਨ ਉਸ ਨੂੰ ਕੁੱਟਿਆ ਗਿਆ। ਹੁਣ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਹੈ।
नई प्रमुख खबरों की browser notification पाने के लिए Subscribe करें।

सेवराई। विकास के तमाम दावों के बीच गाजीपुर जिले के सेवराई तहसील क्षेत्र का ग्राम बसुका आज भी…
पूरी खबर पढ़ें →
सेवराई। विकास के तमाम दावों के बीच गाजीपुर जिले के सेवराई तहसील क्षेत्र का ग्राम बसुका आज भी…
पूरी खबर पढ़ें →
आगरा ब्रेकिंग!!! आगरा-लखनऊ एक्सप्रेसवे पर भीषण सड़क हादसा डौकी थाना क्षेत्र के बाजिदपुर के पास हुआ हादसा तेज…
पूरी खबर पढ़ें →
Vande Bharat Live TV Newsविद्युत व्यवस्था के संकट से जूझ रहा तहसील नानपारा रुपईडीहा बहराइचl लगातार हो रही बारिश के बीच बिजली…
पूरी खबर पढ़ें →
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਛਪਾਰ ਦੇ ਇਤਿਹਾਸਕ ਮੇਲੇ ਮੌਕੇ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ…
पूरी खबर पढ़ें →
हरियाणा में एक बार फिर प्रशासनिक फेरबदल हुआ है। प्रदेश सरकार ने 3 IAS अधिकारियों को नई जिम्मेदारी…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।