Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਯੂਥ ਅਕਾਲੀ ਦਲ ਵੱਲੋਂ ਫਰੀਦਕੋਟ ਦੇ ਹਲਕੇ ਸਾਦਿਕ ਵਿੱਚ ਰੈਲੀ 1 ਨਵੰਬਰ ਨੂੰ ਰੱਖੀ ਗਈ ਹੈ

26 Oct 2026, 11:08 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ChatGPT Image Sep 17 2026 05 38 13 PM

ਯੂਥ ਅਕਾਲੀ ਦਲ ਵੱਲੋ ਫਰੀਦਕੋਟ ਹਲਕੇ ਵਿੱਚ ਰੈਲੀ 1 ਨਵੰਬਰ ਨੂੰ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਹੋਣਗੇ ਮੁੱਖ ਮਹਿਮਾਨ
ਪ੍ਰਤੀਕ ਸੇਠੀ ਰਿਪੋਰਟਰ……… ਵੰਦੇ ਭਾਰਤ ਨਿਊਜ਼ ਫਰੀਦਕੋਟ………..ਸ਼੍ਰੋਮਣੀ ਯੂਥ ਅਕਾਲੀ ਦਲ ਬਾਦਲ ਵੱਲੋਂ ਫਰੀਦਕੋਟ ਹਲਕੇ ਦੀ ਵਿਸ਼ਾਲ ਰੈਲੀ ਸਾਦਿਕ ਵਿਖੇ 1 ਨਵੰਬਰ ਨੂੰ ਰੱਖੀ ਗਈ ਹੈ।

ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਬਬਰੀਕ ਸਿੰਘ ਬੀਕਾ ਰੋਮਾਣਾ ਨੇ ਦੱਸਿਆ ਕਿ ਇਸ ਰੈਲੀ ਵਿੱਚ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੋਂ ਇਲਾਵਾ ਪਾਰਟੀ ਦੇ ਹੋਰ ਸੀਨੀਅਰ ਆਗੂ ਸ਼ਿਰਕਤ ਕਰਨਗੇ। ਉਹਨਾਂ ਦੱਸਿਆ ਕਿ ਨੌਜਵਾਨਾਂ ਨਾਲ ਮਿਲਣੀ ਦੇ ਨਾਂਮ ਤਹਿਤ ਹੋ ਰਹੀ ਇਸ ਰੈਲੀ ਵਿੱਚ ਨੌਜਵਾਨਾਂ ਨੂੰ '27 ਦੀਆਂ ਵਿਧਾਨ ਸਭਾ ਚੋਣਾਂ ਲਈ ਲਾਮਬੰਦ ਕੀਤਾ ਜਾਵੇਗਾ ਤਾਂ ਕਿ ਉਹ ਆਉਣ ਵਾਲੀਆਂ ਚੋਣਾ ਆਪਣੀ ਭੂਮਿਕਾ ਪ੍ਰਮੁੱਖਤਾ ਨਾਲ ਨਿਭਾ ਸਕਣ।

ਬੀਕਾ ਰੋਮਾਣਾ ਨੇ ਹਲਕੇ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਰੈਲੀ ਵਿੱਚ ਹੁੰਮ ਹੁਮਾ ਕੇ ਪਹੁੰਚਣ ਤਾਂ ਕਿ ਪਾਰਟੀ ਦੇ ਆਗੂਆਂ ਦੇ ਵਿਚਾਰ ਸੁਣ ਕੇ ਚੋਣਾਂ ਤੋਂ ਪਹਿਲਾਂ ਵਿਉਂਤਬੰਦੀ ਤਿਆਰ ਕੀਤੀ ਜਾ ਸਕੇ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

पीथमपुर में सड़क हादसों का कहर, चार दिन में छठी मौत से उठे गंभीर सवाल
Dhar26 Oct

पीथमपुर में सड़क हादसों का कहर, चार दिन में छठी मौत से उठे गंभीर सवाल

राऊ-पीथमपुर रोड पर बाइक सवार अंकित श्रीवास्तव की मौत, साथी गंभीर; बचाव समिति अध्यक्ष डॉ. हेमंत हिरोले ने…

पूरी खबर पढ़ें →
Vande Bharat Live TV NewsVande Bharat Live TV News
Nagpur26 Oct

बुधवार 28 अक्टूबर को नागपुर के बिनाकी ईएसआर शाखा में पानी की आपूर्ति बाधित होगी

प्राप्त हुई ताजा जानकारी के अनुसार ऑरेंज सिटी वाटर सप्लाई और नागपुर नगर निगम नें बुधवार 28 अक्टूबर…

पूरी खबर पढ़ें →
गया में सुरक्षित बचपन अभियान के तहत विद्यार्थियो को पॉक्सो अधिनियम के प्रति किया गया जागरूक l
Gaya26 Oct

गया में सुरक्षित बचपन अभियान के तहत विद्यार्थियो को पॉक्सो अधिनियम के प्रति किया गया जागरूक l

गया में सुरक्षित बचपन अभियान के तहत विद्यार्थियों को पॉक्सो अधिनियम के प्रति किया गया जागरूक जिला विधिक…

पूरी खबर पढ़ें →
बरियावन बाजार में मकान-दुकान ढहाने के 14 आरोपियों पर गैंगस्टर एक्ट, पुलिस ने कसा शिकंजा
Ambedkar Nagar26 Oct

बरियावन बाजार में मकान-दुकान ढहाने के 14 आरोपियों पर गैंगस्टर एक्ट, पुलिस ने कसा शिकंजा

अम्बेडकरनगर। अकबरपुर कोतवाली क्षेत्र के बरियावन बाजार में जमीन पर कब्जे के इरादे से मकान और दुकानें ढहाने…

पूरी खबर पढ़ें →
error: Content is protected !!