ਮਾਨਯੋਗ ਨਾਲਸਾ ਵੱਲੋਂ ਚਲਾਏ ਗਏ ਸੁਰੱਖਿਆ ਬਚਪਨ ਅਭਿਆਨ ਤਹਿਤ ਜਿਲਾ ਸਿੱਖਿਆ ਅਫਸਰ ਦੇ ਸਹਿਯੋਗ ਨਾਲ ਸੈਮੀਨਾਰ ਆਯੋਜਿਤ ਕੀਤਾ ਗਿਆ
🔔 Vande Bharat News Alerts
नई प्रमुख खबरों की browser notification पाने के लिए Subscribe करें।


ਪ੍ਰਤੀਕਸੇਠੀ ਰਿਪੋਰਟਰ……. ਵੰਦੇ ਭਾਰਤ ਨਿਊਜ਼ ਫਰੀਦਕੋਟ…
ਮਾਨਯੋਗ ਨਾਲਸਾ ਵੱਲੋਂ ਚਲਾਏ ਗਏ ਸੁਰੱਖਿਅਤ ਬਚਪਨ ਅਭਿਆਨ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਸਹਿਯੋਗ ਨਾਲ਼ ਬਾਬਾ ਫਰੀਦ ਪਬਲਿਕ ਸਕੂਲ, ਫਰੀਦਕੋਟ ਵਿਖੇ ਵਿਦਿਆਰਥੀਆਂ ਦਰਮਿਆਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਜੀ ਦੀ ਰਹਿਨੁਮਾਈ ਹੇਠ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸ੍ਰੀ ਨਵਬੀਰ ਸਿੰਘ, ਮਾਨਯੋਗ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਫਰੀਦਕੋਟ ਅਤੇ ਪੈਨਲ ਵਕੀਲ ਸਾਹਿਬ ਸ੍ਰੀ ਹਰਦਿਲਪ੍ਰੀਤ ਸਿੰਘ, ਮੌਜੂਦ ਰਹੇ ਅਤੇ ਵਿਦਿਆਰਥੀਆਂ ਨੂੰ ਮਾਨਯੋਗ ਨਾਲਸਾ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ।
ਇਸ ਦੇ ਨਾਲ਼ ਹੀ ਉਨ੍ਹਾਂ ਦੇ ਹੱਕਾਂ ਅਤੇ ਅਧਿਕਾਰਾਂ ਬਾਰੇ ਵੀ ਵਿਸਥਾਰ-ਪੂਰਵਕ ਗੱਲਬਾਤ ਕੀਤੀ ਅਤੇ ਪੜ੍ਹਾਈ ਅਤੇ ਗਿਆਨ ਦੀ ਮਹੱਤਤਾ ਨੂੰ ਘਰ-ਘਰ ਗਲੀ-ਗਲੀ ਵਿੱਚ ਪਹੁੰਚਾਉਣ ਲਈ ਪ੍ਰੇਰਿਤ ਕੀਤਾ।
नई प्रमुख खबरों की browser notification पाने के लिए Subscribe करें।

आजमगढ़: प्रसव के दौरान नवजात की मौत, निजी अस्पताल पर लापरवाही का आरोप; परिजनों ने किया हंगामा रिपोर्ट:…
पूरी खबर पढ़ें →
Vande Bharat Live TV News01 नवंबर सन् 2,000 में मध्यप्रदेश से अलग होकर छत्तीसगढ एक नया राज्य बना था, तब से लेकर…
पूरी खबर पढ़ें →
धारुहेड़ा ( सुरेश सिहाग)थाना सेक्टर 6 धारूहेड़ा पुलिस ने अवैध रूप से शराब बेचने के मामले में एक…
पूरी खबर पढ़ें →
हरियाणा सरकार 1 नवम्बर (हरियाणा दिवस) से चिरायु स्वास्थ्य योजना का दायरा बढ़ाने जा रही है। इसके तहत…
पूरी खबर पढ़ें →
Sandeep Sharma District Reporter Kurukshetra Haryana खेती को मौसम की अनिश्चितताओं से बचाने और किसानों को वैज्ञानिक आधार…
पूरी खबर पढ़ें →
Vande Bharat Live TV Newsप्राप्त हुई जानकारी अनुसार छत्तीसगढ प्रदेश में मौजूदा चक्रवात के असर और भारी बारिश, तेज हवाओं के चलने…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।