ਫਰੀਦਕੋਟ ਦੇ ਨੇੜੇ ਪਿੰਡ ਬੱਗੇਆਨਾ ਦੇ ਮੁੰਡੇ ਨਾਲ ਹੋਈ ਅਨਹੋਣੀ
🔔 Vande Bharat News Alerts
नई प्रमुख खबरों की browser notification पाने के लिए Subscribe करें।


ਵੱਡੀ ਵਾਰਦਾਤ – Breaking News – ਬੱਗੇਆਨਾ ਪਿੰਡ ਦੇ ਮੁੰਡੇ ਨਾਲ ਹੋਈ ਅਣਹੋਣੀ, ਮੱਧ ਪ੍ਰਦੇਸ਼ ਵਿੱਚ ਦਰਖਤ ਨਾਲ ਲਟਕਦਾ ਮਿਲਿਆ। ਪਰਿਵਾਰ ਵਾਲਿਆਂ ਨੇ ਰੋ ਰੋ ਲਗਾਏ ਵੱਡੇ ਇਲਜਾਮ, ਪੁਲਿਸ ਤੋਂ ਜਾਂਚ ਕਰਕੇ ਕਾਰਵਾਈ ਕਰਨ ਦੀ ਕੀਤੀ ਮੰਗ
….
ਪ੍ਰਤੀਕ ਸੇਠੀ….. ਵੰਦੇ ਭਾਰਤ ਨਿਊਜ਼ ਫਰੀਦਕੋਟ……
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੱਗੇਆਨਾ ਨਾਲ ਸਬੰਧਤ ਇੱਕ ਨੌਜਵਾਨ ਬਲਰਾਜ ਸਿੰਘ ਨਾਲ ਮੱਧ ਪ੍ਰਦੇਸ਼ ਵਿੱਚ ਅਣਹੋਣੀ ਵਾਰਦਾਤ ਹੋਣ ਦੀ ਵੱਡੀ ਖਬਰ ਆਈ ਹੈ। ਉਹ ਕੁਝ ਦਿਨ ਪਹਿਲਾਂ ਹੀ ਕੰਬਾਇਨ `ਤੇ ਡਰਾਇਵਰੀ ਕਰਨ ਲਈ ਆਪਣੇ ਸਾਥੀਆਂ ਸਮੇਤ ਮੱਧ ਪ੍ਰਦੇਸ਼ ਦੇ ਪਿੰਡ ਬੇਤੂਲ ਗਿਆ ਹੋਇਆ ਸੀ ਜਿਥੇ ਉਹ ਦਰਖਤ ਨਾਲ ਲਟਕਦਾ ਮਿਲਿਆ ਹੈ।
ਪਰਿਵਾਰ ਵਾਲਿਆਂ ਨੇ ਰੋ ਰੋ ਕੇ ਇਲਜਾਮ ਲਗਾਏ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਮਾਰਕੇ ਟੰਗਿਆ ਗਿਆ ਹੈ। ਉਨ੍ਹਾਂ ਪੁਲਿਸ ਤੋਂ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਵਾਕੇ ਜਿਮੇਵਾਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਰਿਵਾਰ ਨੇ ਮਨੂੱਖੀ ਅਧਿਕਾਰ ਕਮਿਸ਼ਨ ਅਤੇ ਲੋਕ ਪੱਖੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਮਦਦ ਕਰਨ ਤਾਂ ਕਿ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਈ ਜਾ ਸਕੇ।
नई प्रमुख खबरों की browser notification पाने के लिए Subscribe करें।

बलरामपुर। जिले के कोतवाली देहात क्षेत्र के चरन गहिया बेल्हा गांव में शनिवार रात करीब 10:30 बजे तेज…
पूरी खबर पढ़ें →
सिद्धार्थनगर। जनपद के आलू किसानों के लिए अच्छी खबर है। किसानों की आय बढ़ाने और उनकी आर्थिक स्थिति…
पूरी खबर पढ़ें →
सिद्धार्थनगर में मिशन शक्ति टीम की तत्परता से घर से नाराज होकर जा रही दो सगी बहनों को…
पूरी खबर पढ़ें →
सिद्धार्थनगर में तेज रफ्तार ट्राला और बाइक के बीच जोरदार भिड़ंत हो गई। हादसा शाहपुर-मन्निजोत मार्ग पर हुआ,…
पूरी खबर पढ़ें →
डॉ0 अभिषेक महाजन, वरिष्ठ पुलिस अधीक्षक सिद्धार्थनगर द्वारा चलाये जा रहे अभियान आपरेशन कवच के तहत प्रशान्त कुमार…
पूरी खबर पढ़ें →
सिद्धार्थनगर के खेसरहा स्थित SBI ATM पर मारपीट का एक वीडियो सोशल मीडिया पर वायरल हो रहा है।…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।