ਫਰੀਦਕੋਟ ਵਿੱਚ ਬਤੌਰ ਐਸਐਸਪੀ ਵਧੀਆ ਸੇਵਾਵਾਂ ਦੇਣ ਬਦਲੇ ਡਾਕਟਰ ਪ੍ਰਗਿਆ ਜੈਨ ਨੂੰ ਕੇਦਰੀ ਗ੍ਰਹਿ ਮੰਤਰੀ ਦਕਸ਼ਕ ਪਦਕ ਅਵਾਰਡ ਲਈ ਚੁਣਿਆ
🔔 Vande Bharat News Alerts
नई प्रमुख खबरों की browser notification पाने के लिए Subscribe करें।


Breakign News – ਫਰੀਦਕੋਟ ਵਿੱਚ ਬਤੌਰ ਐਸਐਸਪੀ ਵਧੀਆ ਸੇਵਾਵਾਂ ਦੇਣ ਬਦਲੇ ਡਾ. ਪ੍ਰਗਿਆ ਜੈਨ ਨੂੰ ਕੇਦਰੀ ਗ੍ਰਹਿਮੰਤਰੀ ਦਕਸ਼ਕ ਪਦਕ ਐਵਾਰਡ ਲਈ ਚੁਣਿਆ।
ਅੱਜ ਹੋਇਆ ਐਲਾਨ। ਡਾ.
ਜੈਨ ਇਹ ਐਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਆਈ.ਪੀ.ਐਸ ਅਫਸਰ ਬਣ ਪ੍ਰਤੀਕ ਸੇਠੀ ਰਿਪੋਰਟ…….. ਵੰਦੇ ਭਾਰਤ ਨਿਊਜ਼ ਫਰੀਦਕੋਟ…….ਫਰੀਦਕੋਟ ਵਿੱਚ ਲਗਪਗ 23 ਮਹੀਨੇ ਬਤੌਰ ਐਸਐਸਪੀ ਵਜੋਂ ਸੇਵਾਵਾਂ ਨਿਭਾਉਣ ਵਾਲੀ ਡਾ.
ਪ੍ਰਗਿਆ ਜੈਨ ਨੂੰ ਕੇਂਦਰ ਸਰਕਾਰ ਨੇ ਗ੍ਰਹਿਮੰਤਰੀ ਦਕਸ਼ਕ ਪਦਕ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਇਹ ਅੱਜ ਹੀ ਐਲਾਨ ਕੀਤਾ ਹੈ ਅਤੇ ਇਹ ਦੇਸ਼ ਪੱਧਰ `ਤੇ ਨਸ਼ਿਆਂ ਅਤੇ ਜੁਰਮਾਂ ਦੀ ਰੋਕਥਾਮ ਲਈ ਕੰਮ ਕਰਨ ਅਤੇ ਦਰਜ ਮੁਕਦਮਿਆਂ ਵਿੱਚ ਵਧੀਆ ਅਤੇ ਅਧੁਨਿਕ ਤਕਨੀਕਾਂ ਨਾਲ ਕੰਮ ਕਰਨ ਬਦਲੇ ਦਿੱਤਾ ਜਾਂਦਾ ਹੈ।
ਡਾ. ਜੈਨ ਨੂੰ ਇਹ ਐਵਾਰਡ ਮਿਲਨ ਨਾਲ ਉਹ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਮਹਿਲਾ ਆਈ ਪੀ ਐਸ ਅਫਸਰ ਬਣ ਗਏ ਹਨ।
ਇਸ ਐਵਾਰਡ ਦੇ ਐਲਾਨ ਮਗਰੋਂ ਉਨ੍ਹਾਂ ਨੂੰ ਫਰੀਦਕੋਟ, ਫਾਜਿਲਕਾ ਅਤੇ ਹੋਰ ਜ਼ਿਲਿਆਂ ਵਿਚੋਂ ਜਿਥੇ ਜਿਥੇ ਉਹ ਸੇਵਾ ਕਰਕੇ ਆਏ ਹਨ, ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
नई प्रमुख खबरों की browser notification पाने के लिए Subscribe करें।

अब्दुल, वंदे भारत टीवी लाइव का संवाददाताकुशीनगर एयरपोर्ट को नियमित उड़ानों से जोड़ने के लिए जेवर एयरपोर्ट के…
पूरी खबर पढ़ें →
एटा: तीन दिन से काली नदी में चल रहा सर्च अभियान समाप्त, शीशम के पेड़ में फंसा मिला…
पूरी खबर पढ़ें →
अब्दुल, वंदे भारत टीवी लाइव का संवाददाता उत्तर प्रदेश सतर्कता अधिष्ठान, बिजिलेंस, गोरखपुर की टीम ने शनिवार को…
पूरी खबर पढ़ें →
Vande Bharat Live TV Newsनागपुर पुलिस ने सार्वजनिक सुरक्षा, और सड़क पर संभावित खतरों को ध्यान में रखते हुए शहर भर में…
पूरी खबर पढ़ें →
Vande Bharat Live TV Newsप्रेमी से शादी की जिद में मोबाइल टावर पर चढ़ी युवती, गांव में मचा हड़कंप नौतनवा/महराजगंज। नौतनवा थाना…
पूरी खबर पढ़ें →
जावरा---(रतलाम) जिले के ताल में राष्ट्रीय एकता दिवस पर लौह पुरुष सरदार वल्लभभाई पटेल की 8 फीट ऊंची…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।