ਫਰੀਦਕੋਟ ਵਿੱਚ ਬਿਨਾਂ ਲਾਇਸੈਂਸ ਪਟਾਕਿਆਂ ਦੀ ਵੱਡੀ ਸਟੋਰਿੰਗ ਚਿੰਤਾ ਦਾ ਵਿਸ਼ਾ
🔔 Vande Bharat News Alerts
नई प्रमुख खबरों की browser notification पाने के लिए Subscribe करें।


ਪ੍ਰਤੀਕ ਸੇਠੀ ਰਿਪੋਰਟ…… ਵੰਦੇ ਭਾਰਤ ਨਿਊਜ਼ ਫਰੀਦਕੋਟ……..ਫਰੀਦਕੋਟ ਦੇ ਰਿਹਾਇਸ਼ੀ ਖੇਤਰਾਂ ਵਿੱਚ ਕਰੋੜਾਂ ਰੁਪਏ ਦੇ ਬਿਨਾਂ ਲਾਇਸੈਂਸ ਵਾਲੇ ਪਟਾਕੇ ਸਟੋਰ ਕੀਤੇ ਗਏ ਹਨ। ਇਸ ਸਬੰਧੀ ਪ੍ਰਸ਼ਾਸਨ ਹਾਲੇ ਤੱਕ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ, ਜਿਸ ਕਾਰਨ ਸਮਾਜ ਵਿੱਚ ਚਿੰਤਾ ਵਧ ਰਹੀ ਹੈ। ਲੋਕਾਂ ਅਤੇ ਵਿਕਰੇਤਿਆਂ ਨੇ ਸੋਸ਼ਲ ਮੀਡੀਆ ਰਾਹੀਂ ਵੀ ਪਟਾਕੇ ਸਸਤੇ ਭਾਅ 'ਤੇ ਵੇਚਣ ਦੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਸਥਿਤੀ ਇਸ ਗੱਲ ਦੀ ਨਿਸ਼ਾਨਦਿਹੀ ਕਰਦੀ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਜਦੋਂ ਕਿ ਪਰਾਲੀ ਸਾੜਨ ਦੇ ਕੇਸ ਦਰਜ ਕੀਤੇ ਜਾ ਰਹੇ ਹਨ, ਉਦੋਂ ਹੀ ਪਟਾਕਿਆਂ ਦੀ ਧੜੱਲੀ ਨਾਲ ਵਿਕਰੀ ਅਤੇ ਸਟੋਰਿੰਗ ਜਾਰੀ ਹੈ ਪਰ ਨਗਰ ਕੌਂਸਲ ਜਾਂ ਪ੍ਰਸ਼ਾਸਨ ਵੱਲੋਂ ਕੋਈ ਪੂਰੀ ਕਾਰਵਾਈ ਨਾ ਹੋਣਾ ਲੋਕਾਂ ਵਿੱਚ ਨਿਰਾਸ਼ਾ ਪੈਦਾ ਕਰ ਰਿਹਾ ਹੈ।
नई प्रमुख खबरों की browser notification पाने के लिए Subscribe करें।

महंत नागा गिरजेश दास ने बीडीओ की संपत्ति की भी जांच कराने की उठाई मांग, बीडीओ बोले- मैंने…
पूरी खबर पढ़ें →
*रसीदों पर परिषद की आधिकारिक सील नहीं होने का आरोप, रमेश प्रजापति ने वसूली तत्काल रोकने और उच्चस्तरीय…
पूरी खबर पढ़ें →
बस्ती। परशुरामपुर थाना क्षेत्र में सड़क पर पड़े मृत पशु के चलते बाइक सवार दंपती हादसे का शिकार…
पूरी खबर पढ़ें →
रेपोर्टर राजबहादुर सिंह भिण्ड, गोरमी, 3/11/2026 भिण्ड जिले के गोरमी कस्बे में आज फूड विभाग का छापा मिष्ठान…
पूरी खबर पढ़ें →
बस्ती। रिश्तों में आई दरार को समझदारी और आपसी सहमति से दूर किया जा सकता है। इसका उदाहरण…
पूरी खबर पढ़ें →
रिपोर्टर :- एसकुमार साहू जिला ब्यूरो धमतरी (छःग ) छत्तीसगढ़ राज्य स्थापना दिवस के अवसर पर दिनांक 02…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।