ਫਰੀਦਕੋਟ ਦੇ ਥਾਣੇਦਾਰ ਗੁਰਬਖਸ਼ ਸਿੰਘ ਨੂੰ 80 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ
🔔 Vande Bharat News Alerts
नई प्रमुख खबरों की browser notification पाने के लिए Subscribe करें।


Breaking News – ਵੱਡੇ ਸਾਹਿਬ ਵਾਸਤੇ ਪੈਸੇ ਫੜ੍ਹਨ ਗਿਆ ਫਸਿਆ ਥਾਣੇਦਾਰ। ਫਰੀਦਕੋਟ ਦੇ ਥਾਣੇਦਾਰ ਗੁਰਬਖਸ਼ ਸਿੰਘ ਨੂੰ ਕਿਵੇ ਅਤੇ ਕਿਥੋਂ ਕੀਤਾ ਗਿਆ
80 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ।
… ਪ੍ਰਤੀਕ ਸੇਠੀ….
ਵੰਦੇ ਭਾਰਤ ਨਿਊਜ਼ ਫਰੀਦਕੋਟ… ਫਰੀਦਕੋਟ ਦੇ ਥਾਨਾ ਸਦਰ ਨਾਲ ਸਬੰਧਤ ਥਾਣੇਦਾਰ ਗੁਰਬਖਸ਼ ਸਿੰਘ ਨੂੰ ਵਿਜੀਲੈਂਸ ਦੀ ਫਾਜਿਲਕਾ ਟੀਮ ਨੇ ਦੇਰ ਸ਼ਾਮ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਹੈ।
ਵਿਜੀਲੈੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਘੁਗਿਆਨਾ ਦੇ ਲੱਖਾ ਸਿੰਘ ਅਤੇ ਹੋਰਾਂ ਖਿਲਾਫ ਥਾਣਾ ਸਦਰ ਫਰੀਦਕੋਟ ਵਿੱਚ ਕੇਸ ਦਰਜ ਹੋਇਆ ਸੀ ਜਿਸ ਨੂੰ ਕੈਂਸਲ ਕਰਨ ਲਈ ਪਹਿਲਾ 40 ਹਜਾਰ ਰੁਪਏ ਲਏ ਗਏ ਅਤੇ ਫਿਰ 80 ਹਜਾਰ ਰੁਪਏ ਦੀ ਹੋਰ ਮੰਗ ਕੀਤੀ ਗਈ। ਲੱਖਾ ਸਿੰਘ ਨੇ ਇਸ ਦੀ ਰਿਕਾਰਡਿੰਗ ਕਰਕੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਅਤੇ ਵਿਜੀਲੈਂਸ ਨੇ ਟ੍ਰੈਪ ਲਗਾ ਕੇ ਇਹ ਕਾਰਵਾਈ ਨੂੰ ਨੇਪਰੇ ਚਾੜਿਆ।
ਅਧਿਕਾਰੀਆਂ ਅਨੁਸਾਰ ਸਾਦਿਕ ਵਿਖੇ ਇੱਕ ਢਾਬੇ ਤੋਂ ਰੰਗੇ ਹੱਥੀ ਵਿਜੀਲੈਂਸ ਨੇ ਥਾਣੇਦਾਰ ਗੁਰਬਖਸ਼ ਸਿੰਘ 80 ਹਜਾਰ ਰੁਪਏ ਸਮੇਤ ਗਿ਼੍ਰਫਤਾਰ ਕੀਤਾ। ਹੁਣ ਇਹ ਜਾਣਕਾਰੀ ਆ ਰਹੀ ਹੈ ਕਿ ਗੁਰਬਖਸ਼ ਸਿੰਘ ਪੁਲਿਸ ਨੇ ਕਿਸੇ ਵੱਡੇ ਸਾਹਿਬ ਲਈ ਇਹ ਪੈਸੇ ਕਥਿਤ ਤੌਰ `ਤੇ ਲੈਣ ਗਿਆ, ਜਿਸ ਬਾਰੇ ਵਿਜੀਲੈਂਸ ਨੇ ਟੀਮ ਨੇ ਪਤਾ ਕਰ ਲਿਆ ਹੈ ਅਤੇ ਕੇਸ ਵਿੱਚ ਉਸ ਦਾ ਨਾਮ ਵੀ ਲਿਖ ਲਿਆ ਹੈ।
ਪਰ ਹਾਲੇ ਤੱਕ ਵਿਜੀਲੈਂਸ ਨੇ ਉਸ ਵੱਡੇ ਸਾਹਿਬ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ।
नई प्रमुख खबरों की browser notification पाने के लिए Subscribe करें।

सिद्धार्थनगर में खंड शिक्षक एमएलसी चुनाव के लिए मतदान शुरू जिले के 8 मतदान केंद्रों पर 2787 मतदाता…
पूरी खबर पढ़ें →
कटनी शहर के वार्डों में आवागमन को सुगम बनाने और सड़कों की स्थिति सुधारने की दिशा में महापौर…
पूरी खबर पढ़ें →
कटनी कटनी के वार्डों में आवागमन को सुगम बनाने और सड़कों की स्थिति सुधारने की दिशा में महापौर…
पूरी खबर पढ़ें →
समथर, झांसी। आगामी मूर्ति विसर्जन एवं दशहरा पर्व को शांतिपूर्ण और सौहार्दपूर्ण वातावरण में संपन्न कराने के उद्देश्य…
पूरी खबर पढ़ें →
सिद्धार्थनगर में महिला सशक्तीकरण और आत्मनिर्भरता के दावों के बीच राष्ट्रीय ग्रामीण आजीविका मिशन से जुड़ी समूह सखियों…
पूरी खबर पढ़ें →
गोरखपुर-फैजाबाद खण्ड शिक्षक निर्वाचन-2026 की मतदान प्रक्रिया के दौरान आज दिनांक 23.10.2026 को श्री शिवशरणप्पा जी०एन० जिलाधिकारी सिद्धार्थनगर…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।