Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਪੰਜਾਬ ਬੰਦ ਦੌਰਾਨ ਭਗਵੰਤ ਮਾਨ ਦੇ ਪੋਸਟਰ ਅਤੇ ਡੀਐਸ ਪੀ ਨਾਲ ਖੈਬੜਨ ਵਾਲੀ ਕੁੜੀ ਅਤੇ ਉਸ ਦੇ ਸਾਥੀਆਂ ਤੇ ਪਰਚਾ ਦਰਜ

17 Oct 2026, 05:18 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਪੰਜਾਬ ਬੰਦ ਦੌਰਾਨ ਭਗਵੰਤ ਮਾਨ ਦੇ ਪੋਸਟਰ ਅਤੇ ਡੀਐਸ ਪੀ ਨਾਲ ਖੈਬੜਨ ਵਾਲੀ ਕੁੜੀ ਅਤੇ ਉਸ ਦੇ ਸਾਥੀਆਂ ਤੇ ਪਰਚਾ ਦਰਜ - FARIDKOT, पंजाब

ਪੰਜਾਬ ਬੰਦ ਦੌਰਾਨ ਭਗਵੰਤ ਮਾਨ ਦੇ ਪੋਸਟਰ ਪਾੜਨ ਉਪਰੰਤ ਡੀਐਸਪੀ ਨਾਲ ਖੈਬੜਨ ਵਾਲੀ ਕੁੜੀ ਅਤੇ ਉਸ ਦੇ ਸਾਥੀਆਂ ਤੇ ਪਰਚਾ ਦਰਜ
…ਪ੍ਰਤੀਕ ਸੇਠੀ ਰਿਪੋਰਟਰ ਵੰਡੇ ਭਾਰਤ ਨਿਊਜ਼ ਫਰੀਦਕੋਟ …. ਪੰਜਾਬ ਬੰਦ ਦੌਰਾਨ ਭਗਵੰਤ ਮਾਨ ਦੇ ਪੋਸਟ ਪਾੜਨ ਵਾਲੀ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਹਰਵੀਰ ਕੌਰ ਗੰਧੜ ਅਤੇ ਉਸਦੇ ਸਾਥੀ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਤੇ ਸੁਖਦੀਪ ਸਿੰਘ ਭੰਮ ਦੇ ਖਿਲਾਫ ਫਰੀਦਕੋਟ ਪੁਲਿਸ ਨੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਬੰਦ ਦੇ ਦੌਰਾਨ ਇਹਨਾਂ ਨੇ ਭਗਵੰਤ ਮਾਨ ਦੇ ਵੱਖ-ਵੱਖ ਥਾਵਾਂ ਤੇ ਲੱਗੇ ਫਲੈਕਸ ਅਤੇ ਪੋਸਟਰ ਪਾੜੇ ਅਤੇ ਰੋਕਣ ਤੇ ਡੀਐਸਪੀ ਫਰੀਦਕੋਟ ਦੇ ਨਾਲ ਇਹਨਾਂ ਦੀ ਕਾਫੀ ਤਕਰਾਰਬਾਜ਼ੀ ਹੋਈ ਸੀ। ਇਹਨਾਂ ਦੀ ਤਕਰਾਰਬਾਜ਼ੀ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਸਨ।

ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਤਿੰਨਾਂ ਦੇ ਖਿਲਾਫ ਥਾਣਾ ਸਿਟੀ ਕੋਤਵਾਲੀ ਫਰੀਦਕੋਟ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

विकास के साथ सांस्कृतिक विरासत का संरक्षण भी आवश्यक – मुख्यमंत्री शर्मा
Jodhpur18 Oct

विकास के साथ सांस्कृतिक विरासत का संरक्षण भी आवश्यक – मुख्यमंत्री शर्मा

जोधपुर : मुख्यमंत्री भजनलाल शर्मा ने कहा कि भारतीय संस्कृति कर्तव्यों पर आधारित रही है और इन्हीं कर्तव्यों…

पूरी खबर पढ़ें →
*अयोध्या में नवरात्रि की धूम दर्शन के लिए उमड़े लाखों श्रद्धालु, ड्यूटी पर तैनात पुलिसकर्मियों का हुआ सम्मान*
Ayodhya18 Oct

*अयोध्या में नवरात्रि की धूम दर्शन के लिए उमड़े लाखों श्रद्धालु, ड्यूटी पर तैनात पुलिसकर्मियों का हुआ सम्मान*

*ब्रेकिंग न्यूज़ अयोध्या* *अनूप कुमार रिपोर्टर अयोध्या* *अयोध्या* पावन नवरात्रि के अवसर पर धर्मनगरी अयोध्या में भक्ति का…

पूरी खबर पढ़ें →
भाजपा के प्रदेश अध्यक्ष मदन राठौड़ का पाकिस्तान के समर्थन में दिए गए बयान पर पुतला फूंक कर विरोध प्रदर्शन किया
Jodhpur18 Oct

भाजपा के प्रदेश अध्यक्ष मदन राठौड़ का पाकिस्तान के समर्थन में दिए गए बयान पर पुतला फूंक कर विरोध प्रदर्शन किया

जोधपुर : शहर जिला कांग्रेस कमेटी के प्रवक्ता डॉ.संजय गौड ने बताया कि हाल ही में प्रदेश भाजपा…

पूरी खबर पढ़ें →
error: Content is protected !!