ਫਰੀਦਕੋਟ ਸਾਦਿਕ ਵਿੱਚ ਅਣਚਾਹਿਆ ਭਰੂਣ ਮਿਲਣ ਤੇ ਪੁਲਿਸ ਕਾਰਵਾਈ
🔔 Vande Bharat News Alerts
नई प्रमुख खबरों की browser notification पाने के लिए Subscribe करें।


ਪ੍ਰਤੀਕ ਸੇਠੀ ਰਿਪੋਰਟ ਵੰਦੇ ਭਾਰਤ ਨਿਊਜ਼ ਫਰੀਦਕੋਟ : ਫਰੀਦਕੋਟ ਦੇ ਸਾਦਿਕ ਵਿੱਚ ਮੁਕਤਸਰ ਸਾਹਿਬ ਵਾਲੀ ਮੁੱਖ ਸੜਕ 'ਤੇ ਅਣਚਾਹਿਆ ਭਰੂਣ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਪੁਲਿਸ ਨੂੰ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਕਬਜੇ ਵਿੱਚ ਲੈ ਲਿਆ ਹੈ ਅਤੇ ਇਸ ਸਬੰਧੀ ਅਣਪਛਾਤੇ ਖਿਲਾਫ ਕੇਸ ਦਰਜ ਕਰਕੇ ਭਰੂਣ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਇਹ ਭਰੂਣ ਅਣਚਾਹਿਆ ਹੋਣ ਦੀ ਸੰਭਾਵਨਾ ਹੈ। ਮਾਮਲੇ ਦੇ ਹੋਰ ਵੇਰਵੇ ਡਾਕਟਰਾਂ ਦੀ ਰਿਪੋਰਟ ਆਉਣ ਮਗਰੋਂ ਹੀ ਸਾਹਮਣੇ ਆਣਗੇ। ਭਰੂਣ ਮਿਲਣ ਤੋਂ ਬਾਅਦ ਇਲਾਕੇ ਵਿੱਚ ਲੋਕ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਅਤੇ ਆਪਣੇ-ਆਪਣੇ ਅੰਦਾਜੇ ਲਗਾ ਰਹੇ ਹਨ।
नई प्रमुख खबरों की browser notification पाने के लिए Subscribe करें।

खन्ना, 11 नवंबर (विकास विजन) : पुलिस जिला खन्ना की एसएसपी आईपीएस दर्पण अहलूवालिया के निर्देशों पर नशे…
पूरी खबर पढ़ें →
**आलेख : जगदीश मालवीय** आगर मालवा *नीमच।** मध्यप्रदेश अब हरित ऊर्जा के क्षेत्र में देश की नई पहचान…
पूरी खबर पढ़ें →
**आगर-मालवा, 11 नवंबर।** स्वामित्व योजना के तहत ग्रामीण आबादी क्षेत्रों के भूखंडों को वैधानिक मालिकाना हक दिलाने के…
पूरी खबर पढ़ें →
मऊ: राष्ट्रीय स्वास्थ्य मिशन के तहत कार्यरत संविदा स्वास्थ्य कर्मियों ने अपनी मांगों को लेकर तीन दिवसीय आंदोलन…
पूरी खबर पढ़ें →
मऊ: दोपहर लगभग 3 बजे उत्तर प्रदेश रोडवेज इंप्लाइज यूनियन के दर्जनों कर्मचारियों ने कलेक्ट्रेट में प्रदर्शन किया।…
पूरी खबर पढ़ें →
Sandeep Sharma District Reporter Kurukshetra Haryana कुरुक्षेत्र मन्नत हवेली से खाना खाकर वापिस घर लौट रहे परिवार का…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।