ਫਰੀਦਕੋਟ ਪੁਲਿਸ ਨੂੰ ਰੱਬ ਵਾਲਾ ਖੂਹ ਕੋਟ ਕਪੂਰਾ ਕੋਲ 82 ਕਾਰਤੂਸ ਅਤੇ ਏ ਕੇ 47 ਦੀਆਂ 3 ਮੈਗਜ਼ੀਨਾਂ ਮਿਲੀਆਂ
🔔 Vande Bharat News Alerts
नई प्रमुख खबरों की browser notification पाने के लिए Subscribe करें।


Breaking News- ਫਰੀਦਕੋਟ ਪੁਲਿਸ ਨੂੰ ਰੱਬ ਵਾਲਾ ਖੂਹ ਕੋਟਕਪੂਰਾ ਕੋਲ 82 ਕਾਰਤੂਸ ਅਤੇ ਏ ਕੇ 47 ਦੀਆਂ 3 ਮੈਗਜ਼ੀਨ ਵੀ ਮਿਲੀਆਂ। ਪੁਲਿਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਕੀਤੀ
ਪ੍ਰਤੀਕ ਸੇਠੀ ਰਿਪੋਰਟਰ……..
ਵੰਦੇ ਭਾਰਤ ਨਿਊਜ਼ ਫਰੀਦਕੋਟ………..ਫਰੀਦਕੋਟ ਪੁਲਿਸ ਨੂੰ ਕੋਟਕਪੂਰਾ ਦੇ ਰੱਬ ਵਾਲਾ ਖੂਹ ਨਜ਼ਦੀਕ 82 ਕਾਰਤੂਸ ਅਤੇ ਏਕੇ 47 ਦੀਆਂ 3 ਮੈਗਜ਼ੀਨ ਮਿਲੀਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸਾਰੇ ਕਿਸੇ ਵੱਡੀ ਵਾਰਦਾਤ ਕਰਨ ਲਈ ਇੱਥੇ ਲਿਆਂਦੇ ਗਏ ਪੁਲਿਸ ਨੇ ਥਾਣਾ ਸਿਟੀ ਕੋਟਕਪੂਰਾ ਵਿੱਚ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਹੁਣ ਉਹਨਾਂ ਨੂੰ ਲੱਭ ਰਹੀ ਹੈ ਜਿੰਨਾਂ ਨੇ ਇਹ ਕਾਰਤੂਸ ਲਿਆਂਦੇ ਤਾਂ ਕਿ ਇਹ ਪਤਾ ਕੀਤਾ ਜਾ ਸਕੇ ਕਿ ਇਹ ਕਾਰਤੂਸ ਤੇ ਏ ਕੇ 47 ਨਾਲ ਕਿਹੜੀ ਤੇ ਕਿੱਥੇ ਵਾਰਦਾਤ ਕੀਤੀ ਜਾਣੀ ਸੀ।
नई प्रमुख खबरों की browser notification पाने के लिए Subscribe करें।

नोएडा के सलारपुर में स्थित भट्ठा कालोनी के एक खाली घर की छत पर सांड चढ़ गया, जिससे…
पूरी खबर पढ़ें →
Sandeep Sharma District Reporter Kurukshetra Haryana हरियाणा सरकार ने सरकारी अस्पतालों में मरीजों को लंबी कतारों से राहत…
पूरी खबर पढ़ें →
आखिरकार जागा प्रशासन! नसीराबाद में खुले में पड़ी देवी प्रतिमाओं को मिट्टी से ढकवाया गया। खबर सामने आने…
पूरी खबर पढ़ें →
Sandeep Sharma District Reporter Kurukshetra Haryana हरियाणा की राजनीति में 26 अक्तूबर 2014 का दिन एक महत्वपूर्ण मोड़…
पूरी खबर पढ़ें →
जिला सवांददाता - नंदकिशोर सिंह (बालाघाट ) बैहर, बालाघाट | 25 अक्टूबर 2026 गोंड जनजाति के महानायकों के…
पूरी खबर पढ़ें →
जिला जनसम्पर्क कार्यालय धनबाद दिनांक- 25 अक्टूबर 2026 एसएसएलएनटी अस्पताल परिसर का सिविल सर्जन एवं अधिकारियों द्वारा संयुक्त…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।