Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਹੁਣੇ ਹੁਣੇ ਆਈ ਇੱਕ ਵੱਡੀ ਖਬਰ 10 ਸਾਲਾਂ ਦੇ ਇੱਕ ਹੋਰ ਬੱਚੀ ਨਾਲ ਉਸਦੇ ਰਿਸ਼ਤੇਦਾਰਾਂ ਵੱਲੋਂ ਕੀਤੀ ਗਈ ਜਬਰ ਜਿਨਾਹ ਦੀ ਹਰਕਤ

28 Oct 2026, 07:23 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ChatGPT Image Sep 17 2026 05 38 13 PM

ਹੁਣੇ ਹੁਣੇ ਆਈ ਇੱਕ ਵੱਡੀ ਖਬਰ: 10 ਸਾਲਾਂ ਦੀ ਇਕ ਹੋਰ ਬੱਚੀ ਨਾਲ ਉਸਦੇ ਰਿਸ਼ਤੇਦਾਰ ਵੱਲੋਂ ਹੀ ਕੀਤੀ ਜਬਰਜਿਨਾਹ ਦੀ ਘਨੌਣੀ ਹਰਕਤ। ਪੁਲਿਸ ਜਾਂਚ ਕਰ ਰਹੀ ਆ, ਪਰ ਬਾਜਾਖਾਨਾ ਖੇਤਰ ਦੀ ਇੱਕ ਤਾਂਤਰਿਕ ਔਰਤ ਕਥਿਤ ਸੌਦੇਬਾਜੀ ਕਰਕੇ ਮਾਮਲੇ ਨੂੰ ਦਬਾਉਣ ਵਿੱਚ ਲੱਗੀ।

ਮੈਡੀਕਲ ਹਸਪਤਾਲ ਦੀ ਭੂਮਿਕਾ ਵੀ ਸ਼ੱਕੀ । ਪ੍ਰਤੀਕ ਸੇਠੀ ਰਿਪੋਟਰ…….

ਵੰਦੇ ਭਾਰਤ ਨਿਊਜ਼ ਫਰੀਦਕੋਟ……..ਹੁਣੇ ਹੁਣੇ ਖਬਰ ਆਈ ਹੈ ਕਿ ਬਾਜਾਖਾਨਾ ਨੇੜਲੇ ਇੱਕ ਪਿੰਡ ਦੀ 10 ਸਾਲਾ ਬੱਚੀ ਨਾਲ ਉਸਦੇ ਰਿਸ਼ਤੇਦਾਰ ਨੇ ਜਨਰਜਿਨਾਹ ਦੀ ਘਨੌਣੀ ਹਰਕਤ ਕੀਤੀ ਹੈ, ਜਿਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਹੈ ਅਤੇ ਉਹ ਕਾਰਵਾਈ ਕਰ ਰਹੇ ਹਨ, ਪਰ ਇਸ ਖੇਤਰ ਦੀ ਇੱਕ ਤਾਂਤਰਿਕ ਔਰਤ ਇਸ ਕੇਸ ਵਿੱਚ ਕਥਿਤ ਸੌਦੇਬਾਜੀ ਕਰਕੇ ਮਾਮਲੇ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅੱਜ ਪੀੜ੍ਹਤ ਮਾਂ ਅਤੇ ਧੀ ਨੂੰ ਵੀ ਕਿਤੇ ਗਾਇਬ ਕਰ ਦਿੱਤਾ ਗਿਆ ਹੈ। ਇਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਵੀ ਇਸ ਮਾਮਲੇ ਵਿੱਚ ਸ਼ੱਕੀ ਭੂਮਿਕਾ ਹੈ ਕਿਉਂਕਿ ਲੰਘੇ ਸ਼ਨੀਵਾਰ ( 4 ਦਿਨ ਪਹਿਲਾਂ) ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਲਾਜ਼ ਲਈ ਬਾਜਾਖਾਨਾ ਸੇਹਤ ਕੇਂਦਰ ਨੇ ਮੈਡੀਕਲ ਹਸਪਤਾਲ ਵਾਸਤੇ ਰੈਫਰ ਕੀਤਾ ਸੀ, ਪਰ ਇਥੇ 5 ਘੰਟੇ ਲਗਾਤਾਰ ਪੀੜ੍ਹਿਤ ਪਰਿਵਾਰ ਨੂੰ ਆਧਾਰ ਕਾਰਡ ਨਾ ਹੋਣ ਕਾਰਨ ਖੱਜਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਰਾਤ ਨੂੰ 10 ਵਜੇ ਬਿਨ੍ਹਾਂ ਕੋਈ ਇਲਾਜ ਦੇ ਹੀ ਵਾਪਸ ਮੋੜ ਦਿੱਤਾ।

ਇਸ ਮਾਮਲੇ ਵਿੱਚ ਹੁਣ ਪੰਜਾਬ ਸਟੂਡੈਂਟ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਇਸ ਮਾਮਲੇ ਵਿੱਚ ਅੱਗੇ ਆਏ ਹਨ ਅਤੇ ਕਾਰਵਾਈ ਕਰਵਾਉਣ ਲਈ ਪੁਲੀਸ ਅਧਿਕਾਰੀਆਂ ਨੂੰ ਮਿਲ ਰਹੇ ਹਨ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

पुलिस एवं नगर निगम का संयुक्त अभियान, कटरा बाजार में यातायात बाधित करने वाले वाहनों पर कार्रवाई
Sagar28 Oct

पुलिस एवं नगर निगम का संयुक्त अभियान, कटरा बाजार में यातायात बाधित करने वाले वाहनों पर कार्रवाई

सागर वन्दे भारत लाइव टीवी न्यूज रिपोर्टर सुशील द्विवेदी 8225072664। शहर की यातायात व्यवस्था को सुचारू, व्यवस्थित एवं…

पूरी खबर पढ़ें →
टिकारी में राजस्व वसूली अभियान चलाकर 2लाख की वसूली, 10उपभोक्ताओं का अस्थायी विद्युत कनेक्शन विच्छेदित l
Gaya28 Oct

टिकारी में राजस्व वसूली अभियान चलाकर 2लाख की वसूली, 10उपभोक्ताओं का अस्थायी विद्युत कनेक्शन विच्छेदित l

प्रेस विज्ञप्ति दिनांक: 28.10.2026 स्थान: टिकारी नगर परिषद टिकारी में राजस्व वसूली अभियान चलाकर ₹2 लाख की वसूली,…

पूरी खबर पढ़ें →
मैहर में चक्रवाती तूफान अर्नब से हल्की बारिश:तीन दिन बदला रहेगा मौसम का मिजाज, तापमान में भी गिरावट के आसार
Maihar28 Oct

मैहर में चक्रवाती तूफान अर्नब से हल्की बारिश:तीन दिन बदला रहेगा मौसम का मिजाज, तापमान में भी गिरावट के आसार

बंगाल की खाड़ी में उठे चक्रवाती तूफान ‘अर्नब’ का असर विंध्य क्षेत्र के मौसम पर दिखाई देने लगा…

पूरी खबर पढ़ें →
error: Content is protected !!