A2Z सभी खबर सभी जिले कीअन्य खबरेपंजाब

ਸ਼੍ਰੀ ਸ਼ਾਮ ਪਰਿਵਾਰ ਲੰਗਰ ਕਮੇਟੀ ਵਲੋਂ ਲੰਗਰ ਅਤੇ ਮਾਤਾ ਰਾਣੀ ਦੀ ਚੋਂਕੀ ਦੇ ਸਬੰਧ ਵਿਚ ਕਮਲਜੀਤ ਸਿੰਘ ਭਾਟੀਆ ਨੂੰ ਦਿਤਾ ਸੱਦਾ ਪੱਤਰ

ਜਲੰਧਰ 23 ਜੁਲਾਈ (ਪਰਮਿੰਦਰ ਸਿੰਘ ) ਸ੍ਰੀ ਸ਼ਾਮ ਪਰਿਵਾਰ ਲੰਗਰ ਕਮੇਟੀ ਬਸਤੀ ਗੁਜਾ ਵੱਲੋਂ ਮਾਂ ਚਿੰਤਪੁਰਨੀ ਦੇ ਦਰਬਾਰ ਦੇ ਰਸਤੇ ਚੌਹਾਲ ਡੈਮ ਵਿਖੇ 14 ਅਗਸਤ ਤੋਂ ਲੈ ਕੇ 16 ਅਗਸਤ ਤੱਕ ਲਗਾਏ ਜਾ ਰਹੇ ਲੰਗਰ ਅਤੇ ਮਾਤਾ ਰਾਣੀ ਦੀ ਚੌਂਕੀ ਦੇ ਸੰਬੰਧ ਵਿੱਚ ਅੱਜ ਸੱਦਾ ਪੱਤਰ ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੂੰ ਦਿੱਤਾ ਗਿਆ । ਇਸ ਮੌਕੇ ਤੇ ਸ਼੍ਰੀ ਰਿੰਕੂ ਦੁਆ, ਸ੍ਰੀ ਲਲਿਤ ਦੂਆ, ਸ਼੍ਰੀ ਕੁਮਾਰ ਅਰੋੜਾ, ਸ਼੍ਰੀ ਮਹਿੰਦਰ ਪਾਲ, ਸ੍ਰੀ ਅਕਸ਼ੇ ਕੁਮਾਰ ਗੁਲਾਟੀ ਅਤੇ ਹੋਰ ਪ੍ਰਬੰਧਕ ਸ਼ਾਮਿਲ ਸਨ।

Show More
Back to top button
error: Content is protected !!