Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਸਫਾਈ ਸੇਵਕਾਂ ਦੀ 11 ਨਵੰਬਰ ਨੂੰ ਕਲਮ ਛੋੜ ਹੜਤਾਲ

07 Oct 2026, 08:00 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਸਫਾਈ ਸੇਵਕਾਂ ਦੀ 11 ਨਵੰਬਰ ਨੂੰ ਕਲਮ ਛੋੜ ਹੜਤਾਲ - FARIDKOT, पंजाब

ਪ੍ਰਤੀਕ ਸੇਠੀ ਵੰਦੇ ਨਿਊਜ਼ ਫਰੀਦਕੋਟ ਪੰਜਾਬ ਦੇ ਸਮੂਹ ਮਿਉਂਸਪਲ ਮੁਲਾਜ਼ਮ ਸਾਥੀਓ,
ਮਿਉਂਸਪਲ ਮੁਲਜ਼ਮ ਐਕਸ਼ਨ ਕਮੇਟੀ ਪੰਜ਼ਾਬ ਵੱਲੋਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਅਤੇ ਮੁਲਾਜ਼ਮਾਂ ਨੂੰ ਆਊਟਸੋਰਸ ਤੋਂ ਕੰਟਰੈਕਟ ਬੇਸ ਤੇ ਕਰਨ ਅਤੇ ਕੰਟਰੈਕਟ ਬੇਸ ਵਾਲਿਆਂ ਨੂੰ ਰੈਗੂਲਰ ਕਰਨ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਮਤਿਆਂ ਨੂੰ ਪ੍ਰਵਾਨਗੀ ਨਾ ਦੇਣ ਦੇ ਰੋਸ ਵਜੋਂ ਅਤੇ ਜਿੰਨਾਂ ਕਮੇਟੀਆਂ ਵੱਲੋਂ ਹੁਣ ਤੱਕ ਮਤੇ ਪਾਉਣ ਸਬੰਧੀ ਕੋਈ ਕਾਰਵਾਈ ਨਾ ਕਰਨ ਕਰਕੇ ਮਿਤੀ 11ਨਵੰਬਰ 2026 ਤੋਂ ਕੰਮ-ਛੋੜ ਹੜਤਾਲ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ
ਇਸ ਕਰਕੇ ਸਾਰੇ ਸਾਥੀਆਂ ਨੂੰ ਪਿਛਲੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਤੇ ਬਾਕੀ ਮੰਗਾਂ ਨੂੰ ਮਨਵਾਉਣ ਲਈ ਐਕਸ਼ਨ ਕਮੇਟੀ ਵੱਲੋਂ ਲਏ ਗਏ ਫੈਸਲੇ ਨੂੰ ਇੰਨ ਬਿੰਨ ਲਾਗੂ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਜੀ। 🙏ਅਪੀਲ ਕਰਤਾ🙏
ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਮੈਂਬਰ ਸਾਹਿਬਾਨ

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

जिला रिपोर्टर सुरेश चौहान आगर मालवा मध्य प्रदेश कबाड़ से जुगाड़ तक… विद्यार्थियों ने दिखाई ‘इनोवेशन की उड़ान’ सेवा फर्स्ट राष्ट्रीय इनोवेशन चैलेंज में युवाओं ने पेश किए एक से बढ
Agar-Malwa07 Oct

जिला रिपोर्टर सुरेश चौहान आगर मालवा मध्य प्रदेश कबाड़ से जुगाड़ तक… विद्यार्थियों ने दिखाई ‘इनोवेशन की उड़ान’ सेवा फर्स्ट राष्ट्रीय इनोवेशन चैलेंज में युवाओं ने पेश किए एक से बढ

आगर-मालवा। सेवा संकल्प अभियान के तहत बुधवार को शासकीय पॉलीटेक्निक महाविद्यालय, आगर में ‘सेवा फर्स्ट राष्ट्रीय इनोवेशन चैलेंज-2026’…

पूरी खबर पढ़ें →
गाजीपुर एसपी डॉ. ईरज राजा का तबादला, विनय कुमार सिंह संभालेंगे पुलिस की कमान ईरज राजा को बलिया की जिम्मेदारी, जालौन से गाजीपुर भेजे गए आईपीएस विनय कुमार सिंह
बंदरों के मुखौटे लगाकर कमिश्नरी पर प्रदर्शन: मेरठ में वार्ड 60 के लोग परेशान, बोले- कई लोग घायल हो चुके
Meerut07 Oct

बंदरों के मुखौटे लगाकर कमिश्नरी पर प्रदर्शन: मेरठ में वार्ड 60 के लोग परेशान, बोले- कई लोग घायल हो चुके

मेरठ शहर में बंदरों के बढ़ते आतंक के विरोध में बुधवार को वार्ड-60 के लोगों ने अनोखे तरीके…

पूरी खबर पढ़ें →
Vande Bharat Live TV NewsVande Bharat Live TV News
Nuh07 Oct

नूह राजकीय मेडिकल कॉलेज में 9 अक्टूबर को लगेगा जिला स्तरीय जाब फेयर

राजकीय मेडिकल कॉलेज नूंह में 9 अक्टूबर को लगेगा भव्य जिला स्तरीय जॉब फेयर। नूंह, 7 अक्टूबर। जिले…

पूरी खबर पढ़ें →
error: Content is protected !!