Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਫਰੀਦਕੋਟ ਦੇ ਥਾਣਾ ਸਦਰ ਤੇ ਵਿਜੀਲੈਂਸ ਦੀ ਰੇਡ ਰਿਸ਼ਵਤ ਲੈਂਦਾ ਥਾਣੇਦਾਰ ਗ੍ਰਿਫਤਾਰ

09 Oct 2026, 10:44 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਫਰੀਦਕੋਟ ਦੇ ਥਾਣਾ ਸਦਰ ਤੇ ਵਿਜੀਲੈਂਸ ਦੀ ਰੇਡ ਰਿਸ਼ਵਤ ਲੈਂਦਾ ਥਾਣੇਦਾਰ ਗ੍ਰਿਫਤਾਰ - FARIDKOT, पंजाब

ਹੁਣੇ ਹੁਣੇ ਆਈ ਵੱਡੀ ਖਬਰ। ਫਰੀਦਕੋਟ ਦੇ ਥਾਣਾ ਸਦਰ 'ਤੇ ਵਿਜੀਲੈਂਸ ਦੀ ਰੇਡ।

80 ਹਜਾਰ ਰੁਪਏ ਰਿਸ਼ਵਤ ਲੈਂਦੇ ਹੋਏ ਥਾਣੇਦਾਰ ਰੰਗੇ ਹੱਥੀ ਗ੍ਰਿਫਤਾਰ
… ਪ੍ਰਤੀਕ ਸੇਠੀ ਵੰਦੇ ਭਾਰਤ ਨਿਊਜ਼ …

ਹੁਣੇ ਹੁਣੇ ਵੱਡੀ ਖਬਰ ਆਈ ਹੈ ਕਿ ਫਾਜਿਲਕਾ ਤੋਂ ਆਈ ਵਿਜੀਲੈਂਸ ਦੀ ਟੀਮ ਨੇ ਫਰੀਦਕੋਟ ਦੇ ਥਾਣਾ ਸਦਰ 'ਤੇ ਰੇਡ ਕੀਤੀ ਹੈ। ਜਿੱਥੇ ਕਿ ਇਕ ਥਾਣੇਦਾਰ ਗੁਰਬਖਸ਼ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਹਾਲੇ ਕਈ ਹੋਰ ਵੱਡੇ ਨਾਮ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿੰਡ ਘੁਗਿਆਣਾ ਨਾਲ ਸੰਬੰਧਿਤ ਇਕ ਕੇਸ ਵਿੱਚ 80 ਹਜਾਰ ਰੁਪਏ ਰਿਸ਼ਵਤ ਲੈਣ ਦੀ ਤਹਿ ਹੋਇਆ ਸੀ, ਜਿਸ ਵਿੱਚ ਇੱਕ ਕਿਸ਼ਤ ਪਹਿਲਾਂ ਲੈ ਲਈ ਸੀ ਤੇ ਅੱਜ ਦੂਜੀ ਕਿਸ਼ਤ ਲੈਦਿਆ ਵਿਜ਼ੀਲੈਂਸ ਦੀ ਟੀਮ ਨੇ ਥਾਣੇਦਾਰ ਨੂੰ ਗਿਰਫਤਾਰ ਕਰ ਲਿਆ।

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿੱਚ ਪੁਲੀਸ ਦੇ ਕਈ ਹੋਰ ਵੱਡੇ ਨਾਮ ਸਾਹਮਣੇ ਆਉਂਣਗੇ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

जिला रिपोर्टर सुरेश चौहान आगर मालवा मध्य प्रदेश जन सेवा शिविर में पहुंचे 30 आवेदन, निराकरण के लिए विभागों को भेजे* *मुख्यमंत्री जन विश्वास अभियान-2026 के तहत एक परिसर में जुटे विभ
जिला रिपोर्टर सुरेश चौहान आगर मालवा मध्य प्रदेश सोयतकलां रोजगार मेले में 95 युवाओं का प्रारंभिक चयन, 150 ने कराया पंजीयन *करियर मार्गदर्शन के साथ स्वरोजगार योजनाओं की जानकारी दी;
जिला रिपोर्टर सुरेश चौहान आगर मालवा मध्य प्रदेश छावनी नाके पर लगा भीषण जाम, कृषि महोत्सव में उमड़ी 2 हजार किसानों की भीड़!
Agar-Malwa09 Oct

जिला रिपोर्टर सुरेश चौहान आगर मालवा मध्य प्रदेश छावनी नाके पर लगा भीषण जाम, कृषि महोत्सव में उमड़ी 2 हजार किसानों की भीड़!

*आगर-मालवा।* शुक्रवार को नवीन कृषि उपज मंडी आगर में आयोजित बलराम कृषि महोत्सव के चलते शहर के छावनी…

पूरी खबर पढ़ें →
जिला रिपोर्टर सुरेश चौहान आगर मालवा मध्य प्रदेश मतदाता सूची में नाम जुड़वाने का अभियान तेज, अब फॉर्म-6 के साथ घोषणा पत्र की अनिवार्यता खत्मऑडियो जिंगल के जरिए गांव-शहर में मतदाताओ*
Kurukshetra में आधी रात गोलियों की गूंज, CIA-1 से मुठभेड़ के बाद एक बदमाश अस्पताल में भर्ती; साथी ने किया सरेंडर
Kurukshetra09 Oct

Kurukshetra में आधी रात गोलियों की गूंज, CIA-1 से मुठभेड़ के बाद एक बदमाश अस्पताल में भर्ती; साथी ने किया सरेंडर

Sandeep Sharma District Reporter Kurukshetra Haryana जिले के पलवल गांव में ट्रांसफार्मर का सामान चोरी करने पहुंचे 2…

पूरी खबर पढ़ें →
Vande Bharat Live TV NewsVande Bharat Live TV News
Balaghat09 Oct

बालाघाट जिले में स्‍वामित्‍व योजना में कार्य नही करने पर 07 पटवारी निलंबित 72 पटवारियों को कारण बताओ नोटिस जारी

जिला सवांददाता - नंदकिशोर सिंह मेरावी (बालाघाट ) बालाघाट 09 अक्‍टूबर 2026। प्रदेश शासन की स्‍वामित्‍व योजना के…

पूरी खबर पढ़ें →
error: Content is protected !!