Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਫਰੀਦਕੋਟ ਟਿੱਲਾ ਬਾਬਾ ਫਰੀਦ ਵਿੱਚ ਯੂ ਪੀ ਨਿਵਾਸੀ ਦੀ ਲੰਗਰ ਹਾਲ ਵਿੱਚ ਮੌਤ

04 Nov 2026, 01:35 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਫਰੀਦਕੋਟ ਟਿੱਲਾ ਬਾਬਾ ਫਰੀਦ ਵਿੱਚ ਯੂ ਪੀ ਨਿਵਾਸੀ ਦੀ ਲੰਗਰ ਹਾਲ ਵਿੱਚ ਮੌਤ - FARIDKOT, पंजाब

ਪ੍ਰਤੀਕ ਸੇਠੀ ਰਿਪੋਰਟ ….. ਵੰਦੇ ਭਾਰਤ ਨਿਊਜ਼ ਫਰੀਦਕੋਟ…..ਟਿੱਲਾ ਬਾਬਾ ਫਰੀਦ ਫਰੀਦਕੋਟ ਅੱਜ ਤੜਕੇ ਤੜਕੇ ਇੱਕ ਯੂ.ਪੀ. ਨਿਵਾਸੀ ਵਿਅਕਤੀ ਦੀ ਲੰਗਰ ਸੇਵਾ ਦੇ ਨਾਲ ਵਾਲੇ ਕਮਰੇ ਵਿੱਚ ਮੌਤ ਹੋ ਗਈ। ਸੇਵਾਦਾਰਾਂ ਨੇ ਮੌਕੇ 'ਤੇ ਪੁਲੀਸ ਨੂੰ ਸੂਚਿਤ ਕੀਤਾ ਜਿਸ ਉੱਤੇ ਪੁਲੀਸ ਨੇ ਮ੍ਰਿਤਕ ਦੇਹ ਨੂੰ ਕਬਜੇ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਪੁਲੀਸ ਸੂਤਰਾਂ ਅਨੁਸਾਰ, ਮ੍ਰਿਤਕ ਰਾਤ ਨੂੰ ਲੰਗਰ ਹਾਲ ਨਾਲ ਜੁੜੇ ਕਮਰੇ ਵਿੱਚ ਰੋਟੀ ਖਾਕੇ ਸੌ ਗਿਆ ਸੀ। ਸਵੇਰੇ 9 ਵਜੇ ਉਸ ਵਿੱਚ ਘਬਰਾਹਟ ਦਿਖਾਈ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਯੂ.ਪੀ. ਨਿਵਾਸੀ ਵਜੋਂ ਹੋਈ ਹੈ ਅਤੇ ਉਸਦੇ ਵਾਰਸਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦਾ ਆਗਮਨ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

04 आरक्षक (चालक) को मिला पदोन्नति प्रधान आरक्षक (चालक) के पद पर हुए पदोन्नत
Dhamtari04 Nov

04 आरक्षक (चालक) को मिला पदोन्नति प्रधान आरक्षक (चालक) के पद पर हुए पदोन्नत

पुलिस महानिरीक्षक रायपुर जोन,रायपुर अमरेश कुमार मिश्रा (भा.पु.से.) द्वारा जारी पदोन्नति आदेश एवं वर्ष 2026 की योग्यता सूची…

पूरी खबर पढ़ें →
Vande Bharat Live TV NewsVande Bharat Live TV News
Chandauli04 Nov

Varanasi: ‘ऑनलाइन खरीदारी बंद करो, फुटकर दुकानदारों को जीने दो’; वाराणसी में समाजवादी व्यापार सभा ने निकाली पदयात्रा

Varanasi: 'ऑनलाइन खरीदारी बंद करो, फुटकर दुकानदारों को जीने दो'; वाराणसी में समाजवादी व्यापार सभा ने निकाली पदयात्राऑनलाइन…

पूरी खबर पढ़ें →
वैवाहिक विवाद के बीच विकास सिंह पटेल और अंकिता सिंह की कथित निजी तस्वीरें वायरल, पत्नी नेहा सिंह पटेल के फेसबुक पोस्ट से मामला चर्चा में।
error: Content is protected !!