Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਫਰੀਦਕੋਟ ਦੀ ਸਭ ਤੋਂ ਸੁਰੱਖਿਤ ਇਮਾਰਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨੂੰ ਸ਼ਰਾਰਤੀ ਅਨਸਰਾਂ ਨੇ ਪਾਇਆ ਹਾਰ

19 Oct 2026, 06:26 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ਫਰੀਦਕੋਟ ਦੀ ਸਭ ਤੋਂ ਸੁਰੱਖਿਤ ਇਮਾਰਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨੂੰ ਸ਼ਰਾਰਤੀ ਅਨਸਰਾਂ ਨੇ ਪਾਇਆ ਹਾਰ - FARIDKOT, पंजाब

Breaking News- ਫਰੀਦਕੋਟ ਦੀ ਸਭ ਤੋਂ ਸੁਰੱਖਿਅਤ ਇਮਾਰਤ ਵਿੱਚ ਭਗਵੰਤ ਮਾਨ ਦੀ ਫੋਟੋ ਨੂੰ ਸ਼ਰਾਰਤੀ ਅਨਸਰ ਨੇ ਪਾਇਆ ਹਾਰ। ਕੌਣ ਪਾ ਗਿਆ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ
…

ਪ੍ਰਤੀਕ ਸੇਠੀ ਰਿਪੋਰਟਰ…….ਵੰਦੇ ਭਾਰਤ ਨਿਊਜ਼ ਫਰੀਦਕੋਟ…… ਫਰੀਦਕੋਟ ਦੀ ਸਭ ਤੋਂ ਸੁਰੱਖਿਅਤ ਇਮਾਰਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਭਗਵੰਤ ਮਾਨ ਦੀ ਲੱਗੀ ਫੋਟੋ ਤੇ ਕੋਈ ਸ਼ਰਾਰਤੀ ਅਨਸਰ ਹਾਰ ਪਾ ਗਿਆ ਹੈ।

ਇੱਥੇ ਬਣਾਏ ਆਰਜੀ ਦਫਤਰ ਦੇ ਬਾਹਰ ਇੱਕ ਪੋਸਟਰ ਲਗਾ ਕੇ ਬੀਬੀ ਬਲਜੀਤ ਕੌਰ ਮੰਤਰੀ ਅਤੇ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਹੈ ਅਤੇ ਭਗਵੰਤ ਮਾਨ ਦੀ ਫੋਟੋ ਉੱਪਰ ਕੋਈ ਵਿਅਕਤੀ ਸ਼ਰਾਰਤ ਕਰਕੇ ਹਾਰ ਪਾ ਗਿਆ ਹੈ ਜਿਹੜਾ ਕਿ ਆਮ ਤੌਰ ਤੇ ਉਸ ਵਿਅਕਤੀ ਦੀ ਫੋਟੋ ਤੇ ਪਾਇਆ ਜਾਂਦਾ ਹੈ ਜੋ ਇਸ ਦੁਨੀਆਂ ਵਿੱਚ ਨਹੀਂ ਹੁੰਦਾ। ਜ਼ਿਕਰਯੋਗ ਹੈ ਕਿ ਇਹ ਹਾਰ ਵਾਲੀ ਫੋਟੋ ਜਿਸ ਜਗ੍ਹਾ ਤੇ ਹੈ, ਉਥੋਂ ਦੀ ਪੌੜੀਆਂ ਚੜ੍ਹ ਕੇ ਦਰਜਨ ਤੋਂ ਵੱਧ ਦਫਤਰਾਂ ਦੇ ਅਫਸਰ ਲੰਘ ਕੇ ਜਾਂਦੇ ਆ।

ਏਥੇ ਬਿਲਕੁਲ ਖੱਬੇ ਹੱਥ ਤਹਿਸੀਂਲਦਾਰ ਫ਼ਰੀਦਕੋਟ ਅਤੇ ਹੋਰ ਅਫਸਰਾਂ ਦੇ ਦਫਤਰ ਹਨ, ਪਰ ਕਿਸੇ ਨੇ ਵੀ ਇਸ ਫੋਟੋ ਉੱਪਰ ਪਾਏ ਹਾਰ ਨੂੰ ਉਤਾਰਨ ਦੀ ਕੋਸ਼ਿਸ਼ ਨਹੀਂ ਕੀਤੀ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

Vande Bharat Live TV NewsVande Bharat Live TV News
जिला रिपोर्टर सुरेश चौहान आगर मालवा मध्य प्रदेश असत्य पर सत्य की विजय का पर्व है विजयादशमी, प्रभारी मंत्री नागर सिंह चौहान ने दी शुभकामनाएं बोले—भगवान श्रीराम के आदर्शों को अपनाएं
जिला रिपोर्टर सुरेश चौहान आगर मालवा मध्य प्रदेश दशहरे पर आगर में शस्त्र पूजन करेंगे राज्यमंत्री नारायण सिंह पंवार नई पुलिस लाइन में सुबह 10:30 बजे होगा कार्यक्रम, कलेक्टर-एसपी सहि
कृषि विभाग की टीम ने नूह व तावडू में खाद विक्रेताओं की दुकानों का किया औचक निरीक्षण
Nuh19 Oct

कृषि विभाग की टीम ने नूह व तावडू में खाद विक्रेताओं की दुकानों का किया औचक निरीक्षण

कृषि विभाग की टीम ने नूंह व तावड़ू में खाद विक्रेताओं की दुकानों का किया औचक निरीक्षण। तावडू।…

पूरी खबर पढ़ें →
क्या आप OTT पर रजिस्ट्रेशन कराना चाहते हैं? क्या आप TV चैनल से जुड़ना चाहते हैं? क्या आप सोशल मीडिया, न्यूज़ पेपर, एजुकेशन, फिल्म, कॉमेडी, न्यूज़ चैनल या डिजिटल मीडिया के क्षेत्र म
error: Content is protected !!