ਫਰੀਦਕੋਟ ਦੇ ਸੀਨੀਅਰ ਐਡਵੋਕੇਟ ਇੰਦਰਜੀਤ ਸਿੰਘ ਬਰਾੜ ਨਹੀਂ ਰਹੇ
🔔 Vande Bharat News Alerts
नई प्रमुख खबरों की browser notification पाने के लिए Subscribe करें।


ਹੁਣੇ ਹੁਣੇ ਆਈ ਵੱਡੀ ਦੁਖਦਾਈ ਖਬਰ। ਫਰੀਦਕੋਟ ਦੇ ਸੀਨੀਅਰ ਐਡਵੋਕੇਟ ਇੰਦਰਜੀਤ ਸਿੰਘ ਬਰਾੜ ਨਹੀਂ ਰਹੇ।
ਪਿਛਲੇ ਲਗਭਗ 30 ਸਾਲਾਂ ਤੋਂ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਕਰ ਰਹੇ ਸਨ ਵਕਾਲਤ
… ਪ੍ਰਤੀਕ ਸੇਠੀ…….ਵੰਦੇ ਭਾਰਤ ਨਿਊਜ਼ ਫਰੀਦਕੋਟ ਦੇ ਸੀਨੀਅਰ ਵਕੀਲ ਜੋ ਕਿ ਅੱਜਕੱਲ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਵਕਾਲਤ ਕਰ ਰਹੇ ਸਨ, ਉਹ ਹੁਣ ਸਾਡੇ ਵਿੱਚ ਨਹੀਂ ਰਹੇ।
ਫਰੀਦਕੋਟ ਬਾਰ ਐਸੋਸੀਏਸ਼ਨ ਨੇ ਇਸ ਸਬੰਧੀ ਇਕ ਸ਼ੋਕ ਸਭਾ ਕੀਤੀ ਅਤੇ ਉਹਨਾਂ ਦੇ ਸਨਮਾਨ ਵਜੋਂ ਦੋ ਮਿੰਟ ਦਾ ਮੌਨ ਧਾਰਿਆ। ਜਿਲਾ ਬਾਰ ਐਸੋਸੀਏਸ਼ਨ ਨੇ ਬਾਅਦ ਦੁਪਹਿਰ ਤੋਂ ਅਦਾਲਤਾਂ ਦਾ ਕੰਮ ਬੰਦ ਕਰਕੇ ਸੋਗ ਪ੍ਰਗਟਾਇਆ ਅਤੇ ਇੰਦਰਜੀਤ ਸਿੰਘ ਬਰਾੜ ਦੇ ਐਡਵੋਕੇਟ ਪੁੱਤਰ ਕਮਲਜੀਤ ਸਿੰਘ ਬਰਾੜ ਨਾਲ ਦੁੱਖ ਸਾਂਝਾ ਕੀਤਾ।
नई प्रमुख खबरों की browser notification पाने के लिए Subscribe करें।

Sandeep Sharma District Reporter Kurukshetra Haryana हरियाणा से इस वक्त की बड़ी खबर सामने आ रही है। हरियाणा…
पूरी खबर पढ़ें →
2 आईडब्ल्यूएम सरदारपुरा बिका (खिचिया)। गांव के सरकारी स्कूल में आज खुशी और उत्साह का माहौल देखने को…
पूरी खबर पढ़ें →
Sandeep Sharma District Reporter Kurukshetra Haryana महिलाओं, युवतियों और छात्राओं की सुरक्षा को और मजबूत करने के लिए…
पूरी खबर पढ़ें →
Sandeep Sharma District Reporter Kurukshetra Haryana हांसी पुलिस ने जींद रोड पर नाकाबंदी के दौरान एक कार से…
पूरी खबर पढ़ें →
जावरा---नगर के पत्रकार साथियों व पत्रकार परिवार के स्वास्थ्य को ध्यान में रखते हुए पत्रकार जगदीश राठौर की…
पूरी खबर पढ़ें →
राष्ट्रीय लोक अदालत का आयोजन 10 अक्टूबर को* *जिला एवं सेशन यायाधीश ने न्यायिक अधिकारियों के साथ बैठक…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।