ਫਰੀਦਕੋਟ ਪੁਲਿਸ ਵੱਲੋਂ ਪੋਸਟਰ ਪਾੜਨ ਵਾਲਿਆਂ ਤੇ ਅੱਜ ਦੂਜਾ ਪਰਚਾ ਦਰਜ
🔔 Vande Bharat News Alerts
नई प्रमुख खबरों की browser notification पाने के लिए Subscribe करें।


Breaking News- ਪੋਸਟਰ ਪਾੜਨ ਵਾਲਿਆਂ ਤੇ ਅੱਜ ਦੂਜਾ ਪਰਚਾ ਦਰਜ। ਹੁਣ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੇ ਕਰਵਾਇਆ ਪੋਸਟਰ ਪਾੜਨ ਦਾ ਕੇਸ ਦਰਜ।
ਕੱਲ ਵਾਲੇ ਤਿੰਨਾਂ ਅਧਿਕਾਰੀਆਂ ਨੂੰ ਹੀ ਇਸ ਕੇਸ ਵਿੱਚ ਵੀ ਨਾਮਜਦ ਕਰ ਸਕਦੀ ਹੈ ਪੁਲਿਸ। ਪ੍ਰਤੀਕ ਸੇਠੀ……
ਵੰਦੇ ਭਾਰਤ ਨਿਊਜ਼ ਫਰੀਦਕੋਟ…….ਫਰੀਦਕੋਟ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਦੀ ਸ਼ਿਕਾਇਤ ਤੇ ਪੁਲਿਸ ਨੇ ਬੰਦ ਦੌਰਾਨ ਭਗਵੰਤ ਮਾਨ ਦੀ ਫੋਟੋ ਵਾਲੇ ਪੋਸਟਰ ਪਾੜਨ ਦੇ ਮਾਮਲੇ ਵਿੱਚ ਅੱਜ ਇੱਕ ਹੋਰ ਪਰਚਾ ਦਰਜ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤਿਆਂ ਖਿਲਾਫ ਪਰਚਾ ਦਰਜ ਕੀਤਾ ਹੈ ਪਰ ਪਿਛਲੇ ਦਿਨੀ ਵਾਇਰਲ ਹੋਈਆਂ ਪੋਸਟਰ ਪਾੜਦਿਆਂ ਦੀਆਂ ਵੀਡੀਓ ਕਰਕੇ ਇਸ ਮਾਮਲੇ ਵਿੱਚ ਵੀ ਕੱਲ ਵਾਲੇ ਤਿੰਨੇ ਆਗੂ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਹਰਵੀਰ ਕੌਰ ਗੰਧੜ, ਭਾਰਤ ਨੌਜਵਾਨ ਸਭਾ ਦੇ ਆਗੂ ਨੌਨਿਹਾਲ ਸਿੰਘ ਅਤੇ ਸੁਖਦੀਪ ਸਿੰਘ ਭੰਮ ਨੂੰ ਨਾਮਜਦ ਕਰ ਸਕਦੀ।
ਜਿਕਰਯੋਗ ਹੈ ਕਿ ਟਰੱਸਟ ਨੇ ਫਰੀਦਕੋਟ ਵਿੱਚ ਭਗਵੰਤ ਮਾਨ ਦੀ ਫੋਟੋ ਵਾਲੇ ਪੋਸਟਰ ਲਗਾਏ ਗਏ ਸੀ ਜਿਨਾਂ ਨੂੰ ਬੰਦ ਦੌਰਾਨ ਇਹਨਾਂ ਆਗੂਆਂ ਨੇ ਪਾੜਿਆ ਸੀ ਤੇ ਇਸ ਦੌਰਾਨ ਫਰੀਦਕੋਟ ਦੇ ਡੀਐਸ ਪੀ ਵੱਲੋਂ ਪੋਸਟਰ ਪਾੜਨ ਤੋਂ ਰੋਕਣ 'ਤੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜੀ ਵੀ ਹੋਈ ਸੀ। ਇਸ ਮਗਰੋਂ ਇੱਕ ਕੇਸ ਕੱਲ ਪੁਲਿਸ ਨੇ ਆਪਣੇ ਵੱਲੋਂ ਦਰਜ ਕੀਤਾ ਅਤੇ ਅੱਜ ਦੂਜਾ ਕੇਸ ਦਰਜ ਕੀਤਾ ਗਿਆ।
नई प्रमुख खबरों की browser notification पाने के लिए Subscribe करें।
Vande Bharat Live TV Newsआगर-मालवा। रबी सीजन में सिंचाई व्यवस्था और किसानों की मांगों को लेकर 21 अक्टूबर को जिला जल उपयोगिता…
पूरी खबर पढ़ें →
आगर-मालवा। बुराई पर अच्छाई और अधर्म पर धर्म की विजय के प्रतीक विजयादशमी पर्व पर आगर-मालवा जिले के…
पूरी खबर पढ़ें →
आगर-मालवा। विजयादशमी पर्व के अवसर पर 20 अक्टूबर को आगर-मालवा की नई पुलिस लाइन में शस्त्र पूजन कार्यक्रम…
पूरी खबर पढ़ें →
Breaking News- ਫਰੀਦਕੋਟ ਦੀ ਸਭ ਤੋਂ ਸੁਰੱਖਿਅਤ ਇਮਾਰਤ ਵਿੱਚ ਭਗਵੰਤ ਮਾਨ ਦੀ ਫੋਟੋ ਨੂੰ ਸ਼ਰਾਰਤੀ ਅਨਸਰ ਨੇ ਪਾਇਆ…
पूरी खबर पढ़ें →
कृषि विभाग की टीम ने नूंह व तावड़ू में खाद विक्रेताओं की दुकानों का किया औचक निरीक्षण। तावडू।…
पूरी खबर पढ़ें →
Vande Bharat Live TV Newsग्राम पंचायत बोयणा गाँव भोपत खेड़ी में भाजपा कार्यकर्ता के पिताजी का देहसान होने पर सांसद कप जोशी…
पूरी खबर पढ़ें →
तेज़ खबरें सीधे अपने मोबाइल की Home Screen पर पाएँ।
App केवल Vande Bharat Live TV News की official website से install करें।