Vande Bharat Live TV News
देश • राज्य • जिला — खबरें तेज़, साफ और विश्वसनीय तरीके से
Faridkot

ਫਰੀਦਕੋਟ ਵਿੱਚੋਂ ਬੱਚਿਆਂ ਦਾ ਗਾਇਬ ਹੋਣਾ ਲਗਾਤਾਰ ਜਾਰੀ ਹੁਣ ਚੰਦ ਭਾਨ ਦੀ ਇੱਕ ਲੜਕੀ ਹੋਈ ਗਾਇਬ

30 Oct 2026, 03:14 PM • Vande Bharat Live TV News
📣 शेयर करें: Facebook X Telegram LinkedIn लिंक कॉपी हो गया ✅
ChatGPT Image Sep 17 2026 05 38 13 PM

Breaking News – ਫਰੀਦਕੋਟ ਵਿਚੋਂ ਬੱਚਿਆਂ ਦਾ ਗਾਇਬ ਹੋਣਾ ਲਗਾਤਾਰ ਜਾਰੀ। ਹੁਣ ਚੰਦਭਾਨ ਦੀ ਇੱਕ ਨਾਬਾਲਗ ਲੜਕੀ ਹੋਈ ਗਾਇਬ – ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ – ਪੁਲੀਸ ਨੇ ਥਾਣਾ ਜੈਤੋ ਵਿਖੇ ਅਣਪਛਾਤਿਆ ਖਿਲਾਫ ਕੇਸ ਦਰਜ ਪ੍ਰਤੀਕ ਸੇਠੀ ਰਿਪੋਟਰ……….ਵੰਦੇ ਭਾਰਤ ਨਿਊਜ਼ ਫਰੀਦਕੋਟ……….ਫਰੀਦਕੋਟ ਜ਼ਿਲ੍ਹੇ ਵਿੱਚ ਪਿਛਲੇ ਕਾਫੀ ਅਰਸੇ ਤੋਂ ਬੱਚਿਆਂ ਦਾ ਗਾਇਬ ਹੋਣਾ ਲਗਾਤਾਰ ਜਾਰੀ ਹੈ, ਹੁਣ ਪਿੰਡ ਚੰਦਭਾਨ ਦੇ ਇੱਕ ਦਲਿਤ ਪਰਿਵਾਰ ਦੀ ਨਾਬਾਲਗ ਲੜਕੀ ਉਸ ਵੇਲੇ ਗਾਇਬ ਹੋ ਗਈ ਜਦੋਂ ਉਹ ਘਰੋਂ ਕੁਝ ਸਮਾਨ ਲਈ ਦੁਕਾਨ `ਤੇ ਗਈ।

ਸੀਸੀਟੀਵੀ ਵਿੱਚ ਉਸਨੂੰ ਆਖਰੀ ਵਾਰ ਸਮਾਨ ਲੈਕੇ ਆਉਂਦੇ ਦੇਖਿਆ ਗਿਆ। ਘਟਨਾ 26 ਅਕਤੂਬਰ ਸਵੇਰੇ 10 ਵਜੇ ਦੇ ਕਰੀਬ ਦੀ ਹੈ।

ਪੁਲੀਸ ਨੇ ਥਾਣਾ ਜੈਤੋ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

📣 शेयर करें: Facebook X Telegram LinkedIn लिंक कॉपी हो गया ✅

🔔 Vande Bharat News Alerts

नई प्रमुख खबरों की browser notification पाने के लिए Subscribe करें।

संबंधित और ताज़ा खबरें

यमुनानगर में नहर में बिजनेसमैन का शव मिलने से मचा हड़कंप, किनारे पर खड़ी मिली ऑडी कार; कल से था लापता
Kurukshetra30 Oct

यमुनानगर में नहर में बिजनेसमैन का शव मिलने से मचा हड़कंप, किनारे पर खड़ी मिली ऑडी कार; कल से था लापता

Sandeep Sharma District Reporter Kurukshetra Haryana हरियाणा के यमुनानगर के थाना बुढ़िया इलाके में पश्चिमी यमुना नहर में…

पूरी खबर पढ़ें →
हरियाणा में मौसम को लेकर बड़ा अलर्ट, 18 जिलों में  तेज हवाओं के साथ बारिश की चेतावनी; कई जगह ओले गिरने के आसार
Kurukshetra30 Oct

हरियाणा में मौसम को लेकर बड़ा अलर्ट, 18 जिलों में  तेज हवाओं के साथ बारिश की चेतावनी; कई जगह ओले गिरने के आसार

Sandeep Sharma District Reporter Kurukshetra Haryana हरियाणा में मौसम में एक बार फिर बदलाव देखने को मिल रहा…

पूरी खबर पढ़ें →
हरियाणा में वोटर लिस्ट को लेकर बड़ा अपडेट, चुनाव आयोग ने SIR की समयसीमा बढ़ाई; अब इस तारीख तक दर्ज करा सकेंगे दावे-आपत्तियां
Kurukshetra30 Oct

हरियाणा में वोटर लिस्ट को लेकर बड़ा अपडेट, चुनाव आयोग ने SIR की समयसीमा बढ़ाई; अब इस तारीख तक दर्ज करा सकेंगे दावे-आपत्तियां

Sandeep Sharma District Reporter Kurukshetra Haryana चुनाव आयोग ने पांच राज्यों और केंद्रशासित प्रदेश दिल्ली में मतदाता सूचियों…

पूरी खबर पढ़ें →
error: Content is protected !!