A2Z सभी खबर सभी जिले कीअन्य खबरे

ਮਾਤਾ ਬਿਮਲਾ ਦੇਵੀ ਦੇ ਘਰ ਹੋਇਆ ਰਮਾਇਣ ਦੇ ਪਾਠ

ਭੀਖੀ ਤੋਂ ਪਰਮਜੀਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।

ਮਾਤਾ ਬਿਮਲਾ ਦੇਵੀ ਦੇ ਘਰ ਸ੍ਰੀ ਅਖੰਡ ਰਾਮਾਇਣ ਦੇ ਪਾਠਾਂ ਦੇ ਭੋਗ ਪਾਏ ਗਏ। ਰਾਧੇ ਰਾਧੇ ਸੰਕੀਰਤਨ ਮੰਡਲ ਵਲੋਂ ਕੀਰਤਨ ਕੀਤਾ ਗਿਆ।ਹਵਨ ਤੋਂ ਬਾਅਦ ਲੰਗਰ ਅਤੁੱਟ ਵਰਤਿਆ।

Back to top button
error: Content is protected !!