
ਹੌਲਦਾਰ ਕੁਲਬੀਰ ਸਿੰਘ ਨੂੰ ਥਾਣਾ ਸਿਟੀ ਮਲੋਟ ਦਾ ਮੁੱਖ ਮੁਨਸ਼ੀ ਕੀਤਾ ਗਿਆ ਨਿਯੁਕਤ
ਮਲੋਟ, ਸ਼੍ਰੀ ਮੁਕਤਸਰ ਸਾਹਿਬ) 22 ਫਰਵਰੀ 2025: ਹੌਲਦਾਰ ਕੁਲਬੀਰ ਸਿੰਘ ਨੂੰ ਥਾਣਾ ਸਿਟੀ ਮਲੋਟ ਦਾ ਮੁੱਖ ਮੁਨਸ਼ੀ ਨਿਯੁਕਤ ਕੀਤਾ ਗਿਆ ਹੈ। ਜਿਸ ਦੌਰਾਨ ਓਨ੍ਹਾਂ ਨੇ ਬੀਤੇ ਦਿਨੀਂ ਆਪਣਾ ਚਾਰਜ ਸੰਭਾਲ ਲਿਆ। ਇਸ ਤੋਂ ਪਹਿਲਾ ਸੇਵਾਵਾਂ ਨਿਭਾ ਰਹੇ ਹੌਲਦਾਰ ਮਨਿੰਦਰ ਸਿੰਘ ਦਾ ਥਾਣਾ ਸਦਰ ਮਲੋਟ ਵਿਖੇ ਤਬਾਦਲਾ ਹੋ ਗਿਆ ਹੈ।