ਮਾਲੇਰਕੋਟਲਾ ਪੁਲਿਸ ਵੱਲੋਂ “ਸੇਫ ਸਕੂਲ ਵਾਹਨ ਸਕੀਮ“ ਨੂੰ ਜ਼ਿਲੇ ‘ਚ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਟ੍ਰੈਫ਼ਿਕ ਸਟਾਫ ਮਾਲੇਰਕੋਟਲਾ ਵੱਲੋਂ ਸਕੂਲੀ ਬੱਸਾਂ ਦੇ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ।
The “Safe School Vahan Scheme” is being strictly enforced in the district by Malerkotla Police, under which Traffic Staff Malerkotla gave instructions to the drivers of school buses about traffic rules.