A2Z सभी खबर सभी जिले कीअन्य खबरेताज़ा खबर

ਜਲੰਧਰ ਜ਼ਿਮਨੀ ਚੋਣ: ‘ਆਪ’ ਦੇ ਮੋਹਿੰਦਰ ਭਗਤ 37,325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ, ਹਾਸਲ ਕੀਤੀਆਂ 55,246 ਵੋਟਾਂ,

ਜਲੰਧਰ ਜ਼ਿਮਨੀ ਚੋਣ: ‘ਆਪ’ ਦੇ ਮੋਹਿੰਦਰ ਭਗਤ 37,325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ, ਹਾਸਲ ਕੀਤੀਆਂ 55,246 ਵੋਟਾਂ, ਸ਼ੀਤਲ ਅੰਗੁਰਾਲ ਨੂੰ ਸਿਰਫ 17921 ਵੋਟਾਂ, ਕਾਂਗਰਸ ਦੇ ਸੁਰਿੰਦਰ ਕੌਰ ਨੂੰ 16757 ਵੋਟਾਂ ਅਤੇ ਅਕਾਲੀ ਦਲ/ਬੀ ਐਸ ਪੀ ਦੀ ਜ਼ਮਾਨਤ ਜ਼ਬਤ
ਜਲੰਧਰ ਪੱਛਮੀ ਦੀ ਜਨਤਾ ਨੇ ਮਾਨ ਸਰਕਾਰ ਨੂੰ ਉਸਦੇ ਕੀਤੇ ਕੰਮਾਂ ਪ੍ਰਤੀ ਦਿੱਤਾ ਫਤਵਾ – ਡਾਕਟਰ ਜਮੀਲ ਓਰ ਰਹਿਮਾਨ

ਜਲੰਧਰ (ਕ ਪ ਸ)- ਬੀਤੇ ਦਿਨੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ 10 ਜੁਲਾਈ ਨੂੰ ਹੋਈ ਪੋਲਿੰਗ ਤੋਂ ਬਾਅਦ ਈ. ਵੀ. ਐੱਮਜ਼ ’ਚ ਬੰਦ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਖੁੱਲ ਚੁੱਕਾ ਹੈ। ‘ਆਪ’ ਦੇ ਮੋਹਿੰਦਰ ਭਗਤ 55,246 ਹਜ਼ਾਰ ਵੋਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ਼ ਕੀਤੀ ਹੈ, ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਡੰਕਾ ਵਜਾ ਦਿੱਤਾ ਹੈ। ਮੋਹਿੰਦਰ ਭਗਤ 37,325 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਹਨ। ਇਸ ਦੇ ਨਾਲ ਭਾਜਪਾ ਦੇ ਸ਼ੀਤਲ ਆਂਗੁਰਾਲ ਨੂੰ ਮਿਲੀਆ 17921 ਵੋਟਾਂ, ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ ਪ੍ਰਾਪਤ ਹੋਈਆਂ ਰਹੇ ਅਤੇ ਅਕਾਲੀ ਦਲ ਅਤੇ ਬੀ ਐੱਸ ਪੀ ਦੀ ਜ਼ਮਾਨਤ ਵੀ ਜਬਤ ਹੋ ਗਈ ਹੈ। ਮਾਲੇਰਕੋਟਲਾ ਵਿਧਾਇਕ ਡਾਕਟਰ ਜਮੀਲ ਓਰ ਰਹਿਮਾਨ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਦੂਜੀਆਂ ਪਾਰਟੀਆਂ ਨੂੰ ਹੁਣ ਮੂੰਹ ਨਹੀਂ ਲਗਾਉਣਾ ਚਾਹੁੰਦੀ ਜਿਹਨਾਂ ਨੇ ਪੰਜਾਬ ਅਤੇ ਪੰਜਾਬੀਅਤ ਲਈ ਕੁੱਝ ਵੀ ਨਹੀਂ ਕੀਤਾ, ਜਲੰਧਰ ਵਾਸੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਦੱਲ ਬਦਲੂ ਨੁਮਾਇੰਦਿਆਂ ਨੂੰ ਮੂੰਹ ਨਹੀਂ ਲਾਉਣਗੇ। ਵਿਧਾਇਕ ਮਾਲੇਰਕੋਟਲਾ ਅਤੇ ਅਬਦੁੱਲ ਬਾਰੀ ਸਲਮਾਨੀ ਚੈਅਰਮੈਨ ਮਿਨੋਰਿਟੀ ਕਮਿਸ਼ਨ ਪੰਜਾਬ ਨੇ ਜਲੰਧਰ ਪੱਛਮੀ ਵਾਸੀਆਂ ਦਾ ਭਾਰੀ ਜਿੱਤ ਦਵਾਉਣ ਤੇ ਕੀਤਾ ਧੰਨਵਾਦ।
ਵੋਟਾਂ ਦੀ ਗਿਣਤੀ ਵਿਚਾਲੇ ਲਗਾਤਾਰ ਆਏ ਰੁਝਾਨਾਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੂੰ ਵੱਡੀ ਲੀਡ ਮਿਲੀ, ਜਿਸ ਤੋਂ ਉਨ੍ਹਾਂ ਦੀ ਜਿੱਤ ਦੀ ਤਸਵੀਰ ਵੀ ਸਾਫ਼ ਹੁੰਦੀ ਨਜ਼ਰ ਆਈ ਸੀ।
ਸਥਾਨਕ ਡਿਫੈਂਸ ਕਾਲੋਨੀ ਵਿਚ ਸਥਿਤ ਖਾਲਸਾ ਕਾਲਜ ਫਾਰ ਵੂਮੈਨ ਵਿਚ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜਿਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। 12 ਵਜੇ ਤੋਂ ਪਹਿਲਾਂ ਹੀ ਨਤੀਜਾ ਕਾਫ਼ੀ ਹੱਦ ਤਕ ਸਾਫ਼ ਹੋ ਗਿਆ ਸੀ। ਇਸ ਤਰ੍ਹਾ ਕੁੱਲ੍ਹ 13 ਰਾਊਂਡ ਵਿਚ ਵੋਟਾਂ ਦੀ ਗਿਣਤੀ ਕੀਤੀ ਗਈ। ਜਿਸਦਾ ਵਿਸਥਾਰ ਹੇਠ ਲਿੱਖੇ ਅਨੁਸਾਰ ਹੈ।

ਪਹਿਲਾ ਰੁਝਾਨ
ਮੋਹਿੰਦਰ ਭਗਤ (ਆਪ)- 3,971
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) – 1,722
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -1,073
ਬਿੰਦਰ ਲੱਖਾ (ਬਸਪਾ)-215
ਸੁਰਜੀਤ ਕੌਰ (ਅਕਾਲੀ ਦਲ) -50

ਦੂਜਾ ਰੁਝਾਨ
ਮੋਹਿੰਦਰ ਭਗਤ (ਆਪ)- 9,497
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) – 3,161
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -1,854
ਬਿੰਦਰ ਲੱਖਾ (ਬਸਪਾ)-215
ਸੁਰਜੀਤ ਕੌਰ (ਅਕਾਲੀ ਦਲ) -50

ਤੀਜਾ ਰੁਝਾਨ
ਮੋਹਿੰਦਰ ਭਗਤ (ਆਪ)- 13,847
ਕਾਂਗਰਸ ਦੀ ਸੁਰਿੰਦਰ ਕੌਰ (ਕਾਂਗਰਸ) – 4,938
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) -2,782
ਬਿੰਦਰ ਲੱਖਾ (ਬਸਪਾ)-215
ਸੁਰਜੀਤ ਕੌਰ (ਅਕਾਲੀ ਦਲ) -50

ਚੌਥਾ ਰੁਝਾਨ
ਮੋਹਿੰਦਰ ਭਗਤ (ਆਪ)- 18, 469
ਸੁਰਿੰਦਰ ਕੌਰ (ਕਾਂਗਰਸ) – 6, 871
ਸ਼ੀਤਲ ਅੰਗੂਰਾਲ (ਭਾਜਪਾ) – 3, 638

ਪੰਜਵਾਂ ਰੁਝਾਨ
ਮੋਹਿੰਦਰ ਭਗਤ (ਆਪ)- 23,189
ਸੁਰਿੰਦਰ ਕੌਰ (ਕਾਂਗਰਸ) – 8, 001
ਸ਼ੀਤਲ ਅੰਗੂਰਾਲ (ਭਾਜਪਾ) – 4, 395

6ਵਾਂ ਰੁਝਾਨ
ਮੋਹਿੰਦਰ ਭਗਤ (ਆਪ)- 27,168
ਸੁਰਿੰਦਰ ਕੌਰ (ਕਾਂਗਰਸ) – 9, 204
ਸ਼ੀਤਲ ਅੰਗੂਰਾਲ (ਭਾਜਪਾ) -6,557

7ਵਾਂ ਰੁਝਾਨ
ਮੋਹਿੰਦਰ ਭਗਤ (ਆਪ)-30,999
ਸੁਰਿੰਦਰ ਕੌਰ (ਕਾਂਗਰਸ) – 10,221
ਸ਼ੀਤਲ ਅੰਗੂਰਾਲ (ਭਾਜਪਾ) -8,860

ਅੱਠਵਾਂ ਰੁਝਾਨ
ਮੋਹਿੰਦਰ ਭਗਤ (ਆਪ)- 34,709 (+23,240)
ਸੁਰਿੰਦਰ ਕੌਰ (ਕਾਂਗਰਸ) – 11,469 (-23,240)
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) – 10,355

ਨੌਵਾਂ ਰੁਝਾਨ
ਮੋਹਿੰਦਰ ਭਗਤ (ਆਪ)- 38,568 (+25,987)
ਸੁਰਿੰਦਰ ਕੌਰ (ਕਾਂਗਰਸ) – 12,581 (-25,987)
ਸ਼ੀਤਲ ਅੰਗੂਰਾਲ (ਭਾਜਪਾ) – 12,566 (-26,002)

10ਵਾਂ ਰੁਝਾਨ
ਮੋਹਿੰਦਰ ਭਗਤ (ਆਪ)- 42,007
ਸੁਰਿੰਦਰ ਕੌਰ (ਕਾਂਗਰਸ) – 13,727
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) – 14,403

11ਵਾਂ ਰੁਝਾਨ
ਮੋਹਿੰਦਰ ਭਗਤ (ਆਪ)- 46,064 (+30,671)
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) – 15,393 (-30,671)
ਸੁਰਿੰਦਰ ਕੌਰ (ਕਾਂਗਰਸ) – 14,668 (-31,396)

12ਵਾਂ ਰੁਝਾਨ
ਮੋਹਿੰਦਰ ਭਗਤ (ਆਪ)- 50,732 (+34,118)
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) – 16,614 (-34,118)
ਸੁਰਿੰਦਰ ਕੌਰ (ਕਾਂਗਰਸ) – 15,728 (-35,004)

13ਵਾਂ ਰੁਝਾਨ
ਮੋਹਿੰਦਰ ਭਗਤ (ਆਪ)- 55,246 (+37,325)
ਭਾਜਪਾ ਦੇ ਸ਼ੀਤਲ ਅੰਗੂਰਾਲ (ਭਾਜਪਾ) – 17,921 (-37,325)
ਸੁਰਿੰਦਰ ਕੌਰ (ਕਾਂਗਰਸ) – 16,757 (-38,489)
ਸੁਰਜੀਤ ਕੌਰ (ਅਕਾਲੀ ਦਲ) – 1, 242 (-54,004)
ਬਿੰਦਰ ਕੁਮਾਰ (ਬਸਪਾ) – 734 (-54,512)

Back to top button
error: Content is protected !!