A2Z सभी खबर सभी जिले कीअन्य खबरे

ਮਾਤਾ ਬਿਮਲਾ ਦੇਵੀ ਦੇ ਘਰ ਹੋਇਆ ਰਮਾਇਣ ਪਾਠ

ਭੀਖੀ ਤੋਂ ਪਰਮਜੀਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।

ਅੱਜ ਮਾਤਾ ਬਿਮਲਾ ਦੇਵੀ ਦੇ ਘਰ ਸ੍ਰੀ ਅਖੰਡ ਰਾਮਾਇਣ ਦੇ ਪਾਠਾਂ ਦੇ ਭੋਗ ਪਾਏ ਗਏ। ਰਾਧਾ ਰਾਣੀ ਸੰਕੀਰਤਨ ਮੰਡਲ ਵਲੋਂ ਕੀਰਤਨ ਕੀਤਾ ਗਿਆ। ਨੌਜਵਾਨ ਬ੍ਰਾਹਮਣ ਸਭਾ ਭੀਖੀ ਤੇ ਠਾਕੁਰ ਦੁਆਰਾ ਮੰਦਿਰ ਦਾ ਵਿਸ਼ੇਸ਼ ਸਹਿਯੋਗ ਰਿਹਾ।ਹਵਨ ਤੋਂ ਬਾਅਦ ਲੰਗਰ ਅਤੁੱਟ ਵਰਤਿਆ।

Back to top button
error: Content is protected !!