A2Z सभी खबर सभी जिले कीअन्य खबरे

ਅਖੰਡ ਰਾਮਾਇਣ ਦੇ ਕਰਵਾਏ ਪਾਠ

ਰਾਧੇ ਰਾਧੇ ਸੰਕੀਰਤਨ ਮੰਡਲ ਵਲੋਂ ਕੀਤਾ ਕੀਰਤਨ

ਭੀਖੀ ਤੋਂ ਪਰਮਜੀਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।

ਅੱਜ ਭੀਖੀ ਵਿਖੇ ਮਾਤਾ ਬਿਮਲਾ ਦੇਵੀ ਦੇ ਘਰ ਸ੍ਰੀ ਅਖੰਡ ਰਾਮਾਇਣ ਦੇ ਪਾਠਾਂ ਦੇ ਭੋਗ ਪਾਏ ਗਏ। ਰਾਧੇ ਸੰਕੀਰਤਨ ਮੰਡਲ ਵਲੋਂ ਕੀਰਤਨ ਕੀਤਾ ਗਿਆ।ਹਵਨ ਯੱਗ ਤੋਂ ਬਾਅਦ ਲੰਗਰ ਅਤੁੱਟ ਵਰਤਿਆ।

Show More
Back to top button
error: Content is protected !!