A2Z सभी खबर सभी जिले कीअन्य खबरे

ਸ਼੍ਰੀ ਅਖੰਡ ਰਾਮਾਇਣ ਦੇ ਪਾਠਾਂ ਦੇ ਪਾਏ ਭੋਗ

  • ਭੀਖੀ ਤੋਂ ਪਰਮਜੀਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।
  • ਅੱਜ ਭੀਖੀ ਵਿਖੇ ਮਾਤਾ ਬਿਮਲਾ ਦੇਵੀ ਦੇ ਘਰ ਸ੍ਰੀ ਅਖੰਡ ਰਾਮਾਇਣ ਦੇ ਪਾਠਾਂ ਦੇ ਭੋਗ ਪਾਏ ਗਏ। ਰਾਧੇ ਰਾਧੇ ਸੰਕੀਰਤਨ ਮੰਡਲ ਵਲੋਂ ਕੀਰਤਨ ਕੀਤਾ ਗਿਆ।ਹਵਨ ਯੱਗ ਤੋਂ ਬਾਅਦ ਲੰਗਰ ਅਤੁੱਟ ਵਰਤਿਆ।
Show More
Back to top button
error: Content is protected !!