A2Z सभी खबर सभी जिले कीअन्य खबरेपंजाब

ਸ਼੍ਰੋਮਣੀ ਅਕਾਲੀ ਦਲ ਐਸ. ਸੀ ਵਿੰਗ ਦੇ ਜਿਲਾ ਪ੍ਰਧਾਨ ਭਜਨ ਲਾਲ ਚੋਪੜਾ ਵਲੋਂ ਅਹੁਦੇਦਾਰਾਂ ਦਾ ਐਲਾਨ

ਜਲੰਧਰ 02 ਅਗਸਤ (ਪਰਮਿੰਦਰ ਸਿੰਘ )ਸ਼੍ਰੋਮਣੀ ਅਕਾਲੀ ਦਲ ਜਲੰਧਰ ਸਹਿਰੀ ਐਸ.ਸੀ ਵਿੰਗ ਪ੍ਰਧਾਨ ਭਜਨ ਲਾਲ ਚੋਪੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਸ ਸੀ ਵਿੰਗ ਦੇ ਕੌਂਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ, ਜਲੰਧਰ ਕੈਂਟ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘ ਅਤੇ ਜਲੰਧਰ ਨੋਰਥ ਹਲਕੇ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਦੇ ਸਲਾਹ ਮਸ਼ਵਰੇ ਤੋਂ ਬਾਅਦ ਜਲੰਧਰ ਸ਼ਹਿਰੀ ਐਸ.ਸੀ ਵਿੰਗ ਦੇ ਅਹੁਦੇਦਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ l ਸੀਨੀਅਰ ਮੀਤ ਪ੍ਰਧਾਨ ਦੀ ਸੂਚੀ ਵਿਚ ਹਰਬੰਸ ਸਿੰਘ (ਸਕੱਤਰ ਜਨਰਲ),ਜਗਦੀਸ਼ ਮਹੇ , ਭੂਸ਼ਨ ਭੱਟੀ, ਅਸ਼ੋਕ ਨਾਹਰ ਕੈਂਟ, ਰਾਜੇਸ਼ ਭਗਤ, ਅਮਿਤ ਭਗਤ,ਬਾਲ ਕ੍ਰਿਸ਼ਨ ਬਾਲਾ ,ਸੁਰਜੀਤ ਸਿੰਘ,ਚਰਨ ਭੱਟੀ ,ਹਰਪ੍ਰੀਤ ਸਿੰਘ ਬਸਤੀ ਮਿੱਠੂ ,ਵਰਿਆਮ ਸਿੰਘ,ਹਰਪ੍ਰੀਤ ਸਿੰਘ ,ਚਰਨ ਸਿੰਘ ,ਜਗਜੀਵਨ ਰਾਮ,ਬਲਵਿੰਦਰ ਸਿੰਘ, ਗੁਰਨਾਮ ,ਸੰਤੋਸ਼ ਕੁਮਾਰੀ, ਮੱਖਣ ਰਾਮ, ਚਰਨਜੀਤ ਕੁਮਾਰ, ਨਿਤੀਸ਼ ਚੁੰਬਰ, ਰਾਜ ਕੁਮਾਰ, ਵਿਸ਼ਾਲ ਬੰਗਾ, ਮਨੋਹਰ ਲਾਲ, ਗੁਰਦੇਵ ਸਿੰਘ, ਲੱਕੀ ਥਾਪਰ, ਗੌਰਵ ਭਿੰਦਾ, ਸੂਰਜ, ਗੌਤਮ, ਸੁੱਖਾ, ਮੋਹਨ ਲਾਲ, ਮਨਜੀਤ ਲਾਲ, ਮਾਨਵ, ਇਸੇ ਤਰਾਂ ਜਰਨਲ ਸਕੱਤਰ ਦੀ ਸੂਚੀ ਵਿਚ ਪਵਨ ਮਹੇ, ਦਰਸ਼ਨ ਪਹਿਲਵਾਨ, ਸੋਮਾ ਕਲੇਰ,ਇੰਦਰ ਭਗਤ ਗਾੜ੍ਹਾ,ਜੀਤਾ ਮਸੀਆ (ਸਰਪੰਚ ),ਰਜਿੰਦਰ ਬੰਟੀ, ਲਾਲ ਚੰਦ,ਰਵੀ ਭਗਤ, ਸ਼ੰਮੀ ਕੁਮਾਰ, ਮਨੋਜ ਕੁਮਾਰ ਮੌਜੀ , ਦੇਵਰਾਜ ਬੂਟਾ ਮੰਡੀ,ਵਰਿੰਦਰ ਕੁਮਾਰ, ਅਸ਼ੋਕ ਕਮਾਰ, ਵਿੱਕੀ ਮਹਿਮੀ, ਰਿੰਕੂ, ਕਮਲ, ਦੇਸਰਾਜ, ਸੋਨੂੰ, ਸਨੀ, ਪੱਲੀ, ਤੀਰਥ ਸਿੰਘ, ਰਵਿੰਦਰ ਸਿੰਘ, ਸੁਖਪਾਲ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ, ਜਤਿੰਦਰ ਹੰਸ, ਸੌਰਵ, ਕਮਲਜੀਤ, ਵਿਜੇ ਕੁਮਾਰ, ਮੀਤ ਪ੍ਰਧਾਨ ਦੀ ਸੂਚੀ ਵਿਚ ਕੁਲਵਿੰਦਰ ਬਸਰਾ, ਕਰਨੈਲ ਬਿੱਲਾ ,ਪਰਮਜੀਤ ਪੰਮਾ, ਗਿਆਨ ਸਿੰਘ ਮਿੱਠੂ ਬਸਤੀ, ਸਤਨਾਮ ਹੀਰਾ , ਦੇਵਰਾਜ ਸੁਮਨ , ਅਸ਼ੋਕ ਨਾਹਰ ਧੀਣਾ, ਸੁਖਜੀਤ, ਜਰਨੈਲ ਸਿੰਘ, ਲਖਵਿੰਦਰ ਜੱਸਲ, ਬਲਬੀਰ ਕੁਮਾਰ, ਕੁਲਵੰਤ ਸਿੰਘ, ਜਸਪ੍ਰੀਤ ਸਿੰਘ, ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ , ਸਕੱਤਰ ਦੀ ਸੂਚੀ ਵਿਚ ਰਾਮ ਸਰੂਪ ,ਅਮਰਜੀਤ ਚਾਹਲ ,ਮਹਿੰਦਰ ਪਾਲ ,ਲਾਡੀ ਭਗਤ ,ਜਸਵਿੰਦਰ ਕੁਮਾਰ ਭਗਤ ,ਮੇਹਰ ਚੰਦ ਚੋਹਾਨ ,ਵਿਜੈ ਕੁਮਾਰ ਬਿੱਕਰ , ਓਮ ਪ੍ਰਕਾਸ਼ ,ਅਵਿਨਾਸ਼ ਭਗਤ ਗਈਆਂ ਚੰਦ ਚੋਹਾਨ, ਨੀਰਜ ਵਾਲੀਆ, ਜਸਕਰਨ ਰਾਇ, ਮੁਖਤਿਆਰ ਸਿੰਘ, ਅਵਤਾਰ ਸਿੰਘ ਹੈਪੀ , ਲਕਸ਼ਦੀਪ ਸਿੰਘ ਨੂੰ ਸਕੱਤਰ ਬਣਾਇਆ ਗਿਆ l

Show More
Check Also
Close
Back to top button
error: Content is protected !!