A2Z सभी खबर सभी जिले कीअन्य खबरेताज़ा खबरदेशपंजाब

ਡਾਕਟਰ ਸੁਨੀਲ ਕੁਮਾਰ ਅਰੋੜਾ ਵੱਲੋਂ ਸਰਾਂ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕਿਤਿਆਂ

ਡਾਕਟਰ ਸੁਨੀਲ ਅਰੋੜਾ ਵੱਲੋਂ ਸਰਾਂ ਹਸਪਤਾਲ ਵਿੱਚ ਆਪਣੀਆਂ ਸੇਵਾਵਾਂਸਿਵਲ ਹਸਪਤਾਲ ਮਲੋਟ ਵਿਖੇ ਸੇਵਾਵਾਂ ਦੌਰਾਨ ਆਪ ਸਭ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ l ਆਉਣ ਵਾਲੇ ਸਮੇਂ ਵਿੱਚ ਵੀ ਹਮੇਸ਼ਾ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਮੈਂ ਉਸੇ ਤਰ੍ਹਾਂ ਤਨੋ ਮਨੋ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂ l ਮਿਤੀ 08-09-2025 (ਸੋਮਵਾਰ) ਤੋਂ ਸਵੇਰੇ 9 ਵਜੇ ਤੋਂ 2 ਵਜੇ ਤੱਕ ਸਰਾਂ ਹਸਪਤਾਲ, ਨੇੜੇ ਬੱਸ ਸਟੈਂਡ ਮਲੋਟ ਅਤੇ ਸ਼ਾਮ 4.30 ਤੋਂ 7.30 ਵਜੇ ਤੱਕ ਦਸ਼ਮੇਸ਼ ਕਲੋਨੀ,ਗਲੀ ਨੰਬਰ 6,ਵਿਖੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ l ਉਮੀਦ ਕਰਦਾ ਹਾਂ ਕਿ ਪਹਿਲਾਂ ਦੀ ਤਰ੍ਹਾਂ ਹੀ ਆਪ ਸਭ ਦਾ ਸਾਥ ਮੈਨੂੰ ਮਿਲਦਾ ਰਹੇਗਾ l ਧੰਨਵਾਦ🙏🙏 ਸ਼ੁਰੂ ਕਿਤਿਆਂ

ਮਲੋਟ 17 ਸੰਤਬਰ ਸਿਵਲ ਹਸਪਤਾਲ ਮਲੋਟ ਵਿਖੇ ਸੇਵਾਵਾਂ ਦੇ ਰਹੇ ਡਾਕਟਰ ਸੁਨੀਲ ਕੁਮਾਰ ਅਰੋੜਾ ਜੀ ਸਰਕਾਰੀ ਹਸਪਤਾਲ ਤੋਂ ਅਸਤੀਫਾ ਦੇਣ ਤੋਂ ਬਾਅਦ ਹੇਠਾਂ ਲਿਖੇ ਪਤੇ ਤੇ ਆਪਣੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਦੌਰਾਨ ਉਨ੍ਹਾਂ ਕਿਹਾ ਕਿ ਆਪ ਸਭ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ l ਆਉਣ ਵਾਲੇ ਸਮੇਂ ਵਿੱਚ ਵੀ ਹਮੇਸ਼ਾ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਮੈਂ ਉਸੇ ਤਰ੍ਹਾਂ ਤਨੋ ਮਨੋ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂ l ਮਿਤੀ 08-09-2025 (ਸੋਮਵਾਰ) ਤੋਂ ਸਵੇਰੇ 9 ਵਜੇ ਤੋਂ 2 ਵਜੇ ਤੱਕ ਸਰਾਂ ਹਸਪਤਾਲ, ਨੇੜੇ ਬੱਸ ਸਟੈਂਡ ਮਲੋਟ ਅਤੇ ਸ਼ਾਮ 4.30 ਤੋਂ 7.30 ਵਜੇ ਤੱਕ ਦਸ਼ਮੇਸ਼ ਕਲੋਨੀ,ਗਲੀ ਨੰਬਰ 6,ਵਿਖੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ l ਉਮੀਦ ਕਰਦਾ ਹਾਂ ਕਿ ਪਹਿਲਾਂ ਦੀ ਤਰ੍ਹਾਂ ਹੀ ਆਪ ਸਭ ਦਾ ਸਾਥ ਮੈਨੂੰ ਮਿਲਦਾ ਰਹੇਗਾ l ਧੰਨਵਾਦ।Screenshot 2025 0917 082036

[yop_poll id="10"]
Show More
Back to top button
error: Content is protected !!