A2Z सभी खबर सभी जिले कीअन्य खबरेपंजाब

ਡਾਕਟਰ ਸੁਨੀਲ ਅਰੋੜਾ ਜੀ ਵੱਲੋਂ ਆਪਣੀਆਂ ਸੇਵਾਵਾਂ ਸ਼ੁਰੂ

ਮਲੋਟ 17 ਸੰਤਬਰ ਸਿਵਲ ਹਸਪਤਾਲ ਮਲੋਟ ਵਿਖੇ ਸੇਵਾਵਾਂ ਦੇ ਰਹੇ ਡਾਕਟਰ ਸੁਨੀਲ ਕੁਮਾਰ ਅਰੋੜਾ ਜੀ ਵੱਲੋਂ ਸਰਕਾਰੀ ਹਸਪਤਾਲ ਤੋਂ ਅਸਤੀਫਾ ਦੇ ਕੇ ਹੇਠਾਂ ਲਿਖੇ ਪਤੇ ਤੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ Screenshot 2025 0917 082011

Screenshot 2025 0917 082036 1ਆਪ ਸਭ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ l ਆਉਣ ਵਾਲੇ ਸਮੇਂ ਵਿੱਚ ਵੀ ਹਮੇਸ਼ਾ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਮੈਂ ਉਸੇ ਤਰ੍ਹਾਂ ਤਨੋ ਮਨੋ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂ l ਮਿਤੀ 08-09-2025 (ਸੋਮਵਾਰ) ਤੋਂ ਸਵੇਰੇ 9 ਵਜੇ ਤੋਂ 2 ਵਜੇ ਤੱਕ ਸਰਾਂ ਹਸਪਤਾਲ, ਨੇੜੇ ਬੱਸ ਸਟੈਂਡ ਮਲੋਟ ਅਤੇ ਸ਼ਾਮ 4.30 ਤੋਂ 7.30 ਵਜੇ ਤੱਕ ਦਸ਼ਮੇਸ਼ ਕਲੋਨੀ,ਗਲੀ ਨੰਬਰ 6,ਵਿਖੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ l ਉਮੀਦ ਕਰਦਾ ਹਾਂ ਕਿ ਪਹਿਲਾਂ ਦੀ ਤਰ੍ਹਾਂ ਹੀ ਆਪ ਸਭ ਦਾ ਸਾਥ ਮੈਨੂੰ ਮਿਲਦਾ ਰਹੇਗਾ l ਧੰਨਵਾਦ🙏🙏

Back to top button
error: Content is protected !!